Breaking NewsD5 specialIndiaNewsPoliticsPunjab

ਰੈਲੀ ਤੋਂ ਬਾਅਦ ਸੰਸਦ ਭਵਨ ਕੂਚ ਕਰਨ ਨਿਕਲੇ ਆਪ ਨੇਤਾ ਹਿਰਾਸਤ ‘ਚ

ਨਵੀਂ ਦਿੱਲੀ : ਦਿੱਲੀ ਦੇ ਜੰਤਰ ਮੰਤਰ ‘ਤੇ ਆਮ ਆਦਮੀ ਪਾਰਟੀ ਪੰਜਾਬ ਦੇ ਸਮਰਥਨ ਨਾਲ ਕਿਸਾਨਾਂ ਦਾ ਜੋਰਦਾਰ ਪ੍ਰਦਰਸ਼ਨ ਜਾਰੀ ਹੈ। ਉਥੇ ਹੀ ਰੈਲੀ ਤੋਂ ਬਾਅਦ ਆਪ ਨੇਤਾ ਸੰਸਦ ਭਵਨ ਕੂਚ ਕਰਨ ਨਿਕਲੇ, ਜਿਸ ਤੋਂ ਬਾਅਦ ਸਾਰੇ ਕਰਮਚਾਰੀਆਂ ਅਤੇ MLA ਨੂੰ ਹਿਰਾਸਤ ‘ਚ ਲੈ ਲਿਆ ਗਿਆ।

ਕਿਸਾਨਾਂ ਤੋਂ ਵੱਧ ਆਹ ਲੋਕਾਂ ਨੇ ਬਣਾਈ ਕੈਪਟਨ ਦੇ ਮੰਤਰੀ ਦੀ ਰੇਲ!

ਦੱਸ ਦਈਏ ਕਿ ਸੀਐਮ ਕੇਜਰੀਵਾਲ ਨੇ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਵੀ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਕਿਹਾ ਕਿ ਕਾਨੂੰਨ ਬਣਾਉਣ ਦੀ ਕਮੇਟੀ ‘ਚ ਪੰਜਾਬ ਸਰਕਾਰ ਸ਼ਾਮਿਲ ਸੀ। ਹੁਣ ਟਰੈਕਟਰ ਰੈਲੀਆਂ ਕਰ ਲੋਕਾਂ ਨੂੰ ਮੂਰਖ ਬਣਾ ਰਹੇ ਹਨ ਪੰਜਾਬ ਦੇ ਮੁੱਖਮੰਤਰੀ। ਸਾਬਕਾ ਕੇਂਦਰੀ ਮੰਤਰੀ ਹਰਸਿਮਮਰਤ ਕੌਰ ਬਾਦਲ ਨੇ ਜਦੋਂ ਕਾਨੂੰਨ ਪਾਸ ਕਰਵਾ ਦਿੱਤਾ ਤਾਂ ਅਸਤੀਫੇ ਦਾ ਡਰਾਮਾ ਕਰ ਦਿੱਤਾ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button