ਰੇਲਵੇ ਵਿਭਾਗ ਦਾ ਐਲਾਨ, ਝਾਰਖੰਡ ਤੋਂ ਗੋਆ ਲਈ ਚੱਲੇਗੀ ਸਪੈਸ਼ਲ ਟਰੇਨ
ਨਵੀਂ ਦਿੱਲੀ: ਭਾਰਤੀ ਰੇਲਵੇ ਨੇ ਝਾਰਖੰਡ ਤੋਂ ਗੋਆ ਜਾਣ ਵਾਲੇ ਯਾਤਰੀਆਂ ਨੂੰ ਤੋਹਫ਼ਾ ਦਿੱਤਾ ਹੈ। ਰੇਲਵੇ ਵਿਭਾਗ ਝਾਰਖੰਡ ਦੇ ਜਸੀਡੀਹ ਤੋਂ ਗੋਆ ਲਈ ਨਵੀਂ ਹਫ਼ਤਾਵਾਰੀ ਰੇਲ ਸ਼ੁਰੂ ਕਰਨ ਜਾ ਰਿਹਾ ਹੈ, 5 ਨਵੰਬਰ ਤੋਂ ਗੋਆ ਦੇ ਪ੍ਰਮੁੱਖ ਸਟੇਸ਼ਨ ਵਾਸਕੋ ਡਿ ਗਾਮਾ ਲਈ ਇਹ ਰੇਲ ਸ਼ੁਰੂ ਹੋਵੇਗੀ। ਇਸ ਰੇਲ ਵਿੱਚ ਸਫ਼ਰ ਕਰਨ ਵਾਲੇ ਚਾਹਵਾਨਾਂ ਨੂੰ ਰਜਿਸਟ੍ਰੇਸ਼ਨ ਕਰਵਾਉਣਾ ਲਾਜ਼ਮੀ ਹੋਵੇਗਾ। ਇਸ ਹਫ਼ਤਾਵਾਰੀ ਟਰੇਨ ਨਾਲ ਧਨਬਾਦ, ਬੋਕਾਰੋ ਸਟੀਲ ਸਿਟੀ, ਰਾਂਚੀ, ਰਾਓਰਕੇਲਾ, ਬਿਲਾਸਪੁਰ, ਦੁਰਗ, ਸਿਕੰਦਰਾਬਾਦ, ਧਾਰਵਾੜ ਨੂੰ ਫ਼ਾਇਦਾ ਹੋਵੇਗਾ।
Khabran Da Sira🔴LIVE :ਕਿਸਾਨਾਂ ਨੇ ਡੀਸੀ ਦਫਤਰਾਂ ਅੱਗੇ ਗੱਡੇ ਟੈਂਟ, ਬਾਬਾ ਰਾਮਦੇਵ ਤੇ ਰਾਮ ਰਹੀਮ ਅਦਾਲਤਾਂ ਨੇ ਘੇਰੇ
ਵਾਸਕੋ ਡਿ ਗਾਮਾ ਤੋਂ ਜਸੀਡੀਹ ਵਿੱਚ ਟ੍ਰੇਨ ਨੰਬਰ 06397 ਜੋ ਕਿ 05 ਨਵੰਬਰ 2021 ਤੋਂ 28 ਜਨਵਰੀ 2022 ਵਿੱਚ ਹਰ ਸ਼ੁੱਕਰਵਾਰ ਨੂੰ ਚੱਲੇਗੀ।ਜਸੀਡੀਹ ਵੱਲੋਂ ਵਾਸਕੋ ਡਿ ਗਾਮਾ ਵਿੱਚ ਟ੍ਰੇਨ ਨੰਬਰ 06398 ਹਰ ਸੋਮਵਾਰ ਨੂੰ 8 ਨਵੰਬਰ 2021 ਤੋਂ 31 ਜਨਵਰੀ 2022 ਵਿੱਚ ਚੱਲੇਗੀ।ਇਸ ਤੋਂ ਇਲਾਵਾ ਰੇਲਵੇ ਵਿਭਾਗ ਨੇ ਕਈ ਰੇਲਾਂ ਨੂੰ ਵੀ ਰੱਦ ਕੀਤਾ ਹੈ।
The service of following trains will remain cancelled from 26th October to 1st November, 2021:#RailParivar pic.twitter.com/xCiEAZ5olF
— South Eastern Railway (@serailwaykol) October 25, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.