Breaking NewsD5 specialInternationalNewsTop News

ਰੂਸ ਦਾ ਅਮਰੀਕਾ ਨੂੰ ਲੈ ਕੇ ਵੱਡਾ ਫ਼ੈਸਲਾ

ਮਾਸਕੋ: ਰੂਸ ਦੇ ਵਿਦੇਸ਼ ਮੰਤਰਾਲੇ ਨੇ ਅਮਰੀਕੀ ਨਾਗਰਿਕਾਂ ਨੂੰ ਲੈ ਕੇ ਵੱਡਾ ਕਦਮ ਚੁੱਕਿਆ ਹੈ। ਰੂਸ ਨੇ ਅਮਰੀਕਾ ਦੇ 61 ਨਾਗਰਿਕਾਂ ‘ਤੇ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਹੈ। ਰੂਸ ਦੀ ਰਾਜਨੀਤਿਕ, ਪਬਲਿਕ ਸ਼ਖਸੀਅਤਾਂ ਅਤੇ ਘਰੇਲੂ ਕਾਰੋਬਾਰ ਦੇ ਪ੍ਰਤੀਨਿਧਾਂ ਖਿਲਾਫ਼ ਵੱਧਦੀਆਂ ਅਮਰੀਕਾ ਦੇ ਜਵਾਬ ਵਿੱਚ ਇਹ ਕਦਮ ਚੁੱਕਿਆ ਗਿਆ ਹੈ।

45 ਮਿੰਟ ਮੂਸੇਵਾਲਾ ਦੇ ਘਰ ਰਿਹਾ ਕਾਤਲ! ਪੁਲਿਸ ਸਾਹਮਣੇ ਦੱਸਿਆ ਸੱਚ | D5 Channel Punjabi

ਦੱਸ ਦਈਏ ਕਿ ਰੂਸ ਵੱਲੋਂ ਇੱਕ ਸੂਚੀ ਜਾਰੀ ਕੀਤੀ ਗਈ ਹੈ ਜਿਸ ਵਿੱਚ 61 ਅਮਰੀਕੀ ਨਾਗਰਿਕਾਂ ਦੇ ਨਾਂਅ ਸ਼ਾਮਿਲ ਹਨ। ਇਸ ਸੂਚੀ ਵਿੱਚ ਅਮਰੀਕੀ ਕੰਪਨੀਆਂ ਦੇ ਚੋਟੀ ਦੇ ਸਾਬਕਾ ਤੇ ਵਰਤਮਾਨ ਪ੍ਰਬੰਧਕ ਅਤੇ ਅਮਰੀਕਾ ਦੇ ਅਧਿਕਾਰੀਆਂ ਦੇ ਨਾਂ ਸ਼ਾਮਿਲ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button