Breaking NewsD5 specialIndiaNewsTop News

ਰਾਹੁਲ ਗਾਂਧੀ ਨੇ ਕੋਰੋਨਾ ‘ਤੇ ਜਾਰੀ ਕੀਤਾ ਵਾਈਟ ਪੇਪਰ, ‘ਤੀਜੀ ਲਹਿਰ ਆਵੇਗੀ, ਸਾਨੂੰ ਗਲਤੀਆਂ ਨੂੰ ਦਰੁਸਤ ਕਰਨਾ ਹੋਵੇਗਾ’

ਨਵੀਂ ਦਿੱਲੀ : ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਪ੍ਰੈਸ ਕਾਨਫਰੰਸ ਕਰ ਕੋਰੋਨਾ ‘ਤੇ ਵਾਈਟ ਪੇਪਰ ਜਾਰੀ ਕੀਤਾ। ਇਸ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ ਸਾਨੂੰ ਕੋਰੋਨਾ ‘ਤੇ ਗਲਤੀਆਂ ਨੂੰ ਅੱਗੇ ਸੁਧਾਰਨਾ ਹੋਵੇਗਾ।

ਹਾਈਕਮਾਨ ਨੇ ਭੇਜਿਆ ਫਰਮਾਨ,ਕੋਲ ਸੱਦੇ 6 ਮੰਤਰੀ ਤੇ 5 MLA,ਕਾਂਗਰਸ ‘ਚ ਵੱਡਾ ਫੇਰਬਦਲ

ਕੋਵਿਡ ਦੀ ਸਮੱਸਿਆ ਸਾਨੂੰ ਸਾਰਿਆਂ ਨੂੰ ਪਤਾ ਹੈ। ਅਸੀਂ ਇਸ ‘ਚ ਸਰਕਾਰ ਦੀ ਗਲਤੀ ਨਹੀਂ ਸਗੋਂ ਭਵਿੱਖ ‘ਚ ਕੋਈ ਗਲਤੀ ਨਾ ਹੋਵੇ ਇਸਦੇ ਲਈ ਵਾਈਟ ਪੇਪਰ ਜਾਰੀ ਕੀਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button