Breaking NewsD5 specialIndiaNewsTop News

ਰਾਹੁਲ ਗਾਂਧੀ ਦਾ ਮੋਦੀ ਸਰਕਾਰ ‘ਤੇ ਤੰਜ਼ – ਜਦੋਂ ਦੋਸਤਾਂ ਦਾ ਕਰਜ਼ਾ ਮੁਆਫ ਕਰਦੇ ਹੋ ਤਾਂ ਦੇਸ਼ ਦੇ ਅੰਨਦਾਤਾ ਦਾ ਕਿਉਂ ਨਹੀਂ ?

ਨਵੀਂ ਦਿੱਲੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਮੋਦੀ ਸਰਕਾਰ ਨੂੰ ਆੜੇ ਹੱਥੀ ਲਿਆ ਹੈ।

🔴LIVE|ਰਾਸ਼ਟਰਪਤੀ ਕੋਲ ਪਹੁੰਚੀ ਚਿੱਠੀ,CM ਦੀ ਮੋਦੀ ਨਾਲ ਮੀਟਿੰਗ!ਕਾਨੂੰਨ ਹੋਣਗੇ ਰੱਦ!ਸਾਂਸਦਾਂ ਨੇ ਸੰਸਦ ‘ਚ ਲਾਏ ਬਿਸਤਰੇ

ਉਨ੍ਹਾਂ ਨੇ ਟਵੀਟ ਕਰ ਕਿਹਾ ਕਿ ਜਦੋਂ ਦੋਸਤਾਂ ਦਾ ਕਰਜ਼ਾ ਮੁਆਫ ਕਰਦੇ ਹੋ ਤਾਂ ਦੇਸ਼ ਦੇ ਅੰਨਦਾਤਾ ਦਾ ਕਿਉਂ ਨਹੀਂ ? ਕਿਸਾਨਾਂ ਦਾ ਕਰਜ਼ਾ – ਮੁਆਫ ਕਰਨਾ ਮੋਦੀ ਸਰਕਾਰ ਦੀ ਪਹਿਲ ਨਹੀਂ ਹੈ। ਇਹ ਸਰਾਸਰ ਬੇਇਨਸਾਫ਼ੀ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button