Breaking NewsD5 specialIndiaInternationalNewsPunjab

ਰਾਹਤ ਦੀ ਖ਼ਬਰ, ਆਖਰ ਮਿਲ ਗਿਆ ਟੀਕਾ ! || BIG NEWS

ਬੀਜਿੰਗ : ਚੀਨ ‘ਚ ਤਬਾਹੀ ਮਚਾਉਣ ਵਾਲਾ ਕੋਰੋਨਾ ਵਾਇਰਸ ਲਗਭਗ ਸਾਰੇ ਵਿਸ਼ਵ ‘ਚ ਫੈਲ ਗਿਆ ਹੈ। ਚੀਨ ‘ਚ ਵਾਇਰਸ ਦੇ ਕਾਰਨ 300 ਤੋਂ ਵੱਧ ਲੋਕਾਂ ਦੀ ਮੌਤ ਅਤੇ 80,000 ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ। ਹੁਣ ਚੀਨ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਕੋਰੋਨਾ ਵਾਇਰਸ ਤੋਂ ਬਚਣ ਲਈ ਇਕ ਟੀਕਾ ਲੱਭ ਲਿਆ ਹੈ।

ਰਾਹਤ ਦੀ ਖ਼ਬਰ, ਆਖਰ ਮਿਲ ਗਿਆ ਟੀਕਾ ! || BIG NEWS

ਇਹ ਟੀਕਾ ਚੀਨੀ ਫੌਜ ਦੀ ਮੈਡੀਕਲ ਟੀਮ, ਵੁਹਾਨ ‘ਚ ਪਿਛਲੇ ਇੱਕ ਮਹੀਨੇ ਤੋਂ ਪੀਪਲਜ਼ ਲਿਬਰੇਸ਼ਨ ਆਰਮੀ ਦੇ ਮੈਡੀਕਲ ਮਾਹਿਰ ਸ਼ੈਨ ਵੇਈ ਦੀ ਅਗਵਾਈ ਵਿੱਚ ਤਿਆਰ ਕੀਤਾ ਗਿਆ ਹੈ। ਦੁਨੀਆ ਦੇ ਪਹਿਲੇ ਨਵੇਂ ਕੋਰੋਨਾ ਵਾਇਰਸ ਵੈਕਸੀਨ ਦਾ ਟੈਸਟ ਖੋਜਕਰਤਾ ਸ਼ੇਨ ਵੇਈ ਦੀ ਲੀਡਰਸ਼ਿਪ ‘ਚ ਇਹ ਵੈਕਸੀਨ ਤਿਆਰ ਕੀਤੀ ਗਈ।

ਦਲਿਤਾਂ ਖਿਲਾਫ਼ ਸਰਕਾਰ ਦਾ ਵੱਡਾ ਫ਼ੈਸਲਾ | Latest News | Captain Amarinder Singh

ਸ਼ੇਨ ਵੇਈ ਚੀਨੀ ਸੈਨਾ ਦਾ ਉਹੀ ਮੇਜਰ ਜਨਰਲ ਹੈ ਜਿਸ ਨੇ ਕੁਝ ਸਾਲ ਪਹਿਲਾਂ ਸਾਰਸ ਅਤੇ ਇਬੋਲਾ ਵਰਗੇ ਖਤਰਨਾਕ ਵਾਇਰਸ ਤੋਂ ਬਚਣ ਲਈ ਵੈਕਸੀਨ ਬਣਾਈ ਸੀ ਅਤੇ ਸਾਰੀ ਦੁਨੀਆਂ ਨੂੰ ਉਨ੍ਹਾਂ ਨੇ ਖਤਰਿਆਂ ਤੋਂ ਬਚਾਇਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button