Breaking NewsD5 specialInternationalNewsTop News

ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਵਾਲੀ ਪਹਿਲੀ ਭਾਰਤੀ ਔਰਤ ਬਣੀ Kamala Harris

ਵਾਸ਼ਿੰਗਟਨ: ਅਮਰੀਕਾ ਦੀ ਉਪ ਰਾਸ਼ਟਰਪਤੀ Kamala Harris ਕੁੱਝ ਸਮੇਂ ਲਈ ਰਾਸ਼ਟਰਪਤੀ ਦੇ ਅਹੁਦੇ ’ਤੇ ਬੈਠੀ।ਦਰਅਸਲ ਰਾਸ਼ਟਰਪਤੀ Joe Biden ਰੋਜ਼ਾਨਾ ‘ਕੋਲੋਨਸਕਾਪੀ’ ਜਾਂਚ ਕਰਵਾਉਣ ਲਈ ਗਏ ਸਨ।Joe Biden ਦੇ ਵਾਲਟਰ ਰੀਡ ਨੈਸ਼ਨਲ ਮਿਲਟਰੀ ਮੈਡੀਕਲ ਸੈਂਟਰ ਚਲੇ ਜਾਣ ਤੋਂ ਬਾਅਦ Kamala Harris 1 ਘੰਟਾ 25 ਮਿੰਟ ਤੱਕ ਦੇਸ਼ ਦੀ ਰਾਸ਼ਟਰਪਤੀ ਬਣੀ ਰਹੀ।

ਮੋਦੀ ਨੇ ਫੇਰ ਸੱਦੀ ਵੱਡੀ ਮੀਟਿੰਗ, ਕਿਸਾਨਾਂ ਨੂੰ ਦੇਵੇਗਾ ਨਵਾਂ ਤੋਹਫਾ || D5 Channel Punjabi

Joe Biden ਨੇ ਕੁਝ ਸਮੇਂ ਲਈ ਰਾਸ਼ਟਰਪਤੀ ਦੇ ਅਹੁਦੇ ਦੀ ਜ਼ਿੰਮੇਵਾਰੀ ਉਪ ਰਾਸ਼ਟਰਪਤੀ Kamala Harris ਨੂੰ ਦੇ ਦਿੱਤੀ।ਜਿਸ ਤੋਂ ਬਾਅਦ Harris ਨੇ ਇਹ ਜ਼ਿੰਮੇਵਾਰੀ ਬੜੇ ਹੀ ਵਧੀਆ ਤਰੀਕੇ ਨਾਲ ਨਿਭਾਈ।Biden ਦੇ ਡਾਕਟਰਾਂ ਨੇ ਦੱਸਿਆ ਕਿ ਰਾਸ਼ਟਰਪਤੀ Joe Biden ਬਿਲਕੁੱਲ ਸਿਹਤਮੰਦ ਹਨ ਅਤੇ ਉਹ ਆਪਣੇ ਫਰਜ਼ਾਂ ਦਾ ਪਾਲਣ ਕਰਨ ਲਈ ਫਿਟ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button