Breaking NewsD5 specialIndiaNewsPolitics

ਰਾਜ ਸਭਾ ਸਕੱਤਰੇਤ ਦਾ ਅਧਿਕਾਰੀ ਆਇਆ ਕੋਰੋਨਾ ਦੀ ਚਪੇਟ ‘ਚ, ਦੋ 2 ਮੰਜ਼ਿਲਾਂ

ਨਵੀਂ ਦਿੱਲੀ : ਦੇਸ਼ ‘ਚ ਕੋਰੋਨਾ ਵਾਇਰਸ ਦਾ ਕਹਿਰ ਦਿਨੋ ਦਿਨ ਵੱਧਦਾ ਜਾ ਰਿਹਾ ਹੈ। ਰੋਜ਼ਾਨਾ ਕੋਈ ਨਾ ਕੋਈ ਸਰਕਾਰੀ ਕਰਮਚਾਰੀ ਵੀ ਇਸ ਵਾਇਰਸ ਦੀ ਚਪੇਟ ‘ਚ ਆ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਸ਼ੁੱਕਰਵਾਰ ਨੂੰ ਸਾਹਮਣੇ ਆਇਆ ਹੈ ਜਦੋਂ ਸੰਸਦ ਵਿੱਚ ਤਾਇਨਾਤ ਰਾਜ ਸਭਾ ਸਕੱਤਰੇਤ ਦਾ ਅਧਿਕਾਰੀ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਇਆ ਗਿਆ ਹੈ। ਜਿਸਤੋਂ ਬਾਅਦ ਪੂਰੀ ਬਿਲਡਿੰਗ ‘ਚ ਹਫੜਾ-ਦਫੜੀ ਮਚ ਗਈ।

Sukhpal Khaira Live-ਜ਼ਬਰੀ ਫ਼ੀਸ ਵਸੂਲਣ ਵਾਲੇ ਸਕੂਲਾਂ ਖਿਲਾਫ ਖਹਿਰਾ ਨੇ ਚੁੱਕਿਆ ਝੰਡਾ, ਕੀਤੇ ਵੱਡੇ ਖੁਲਾਸੇ

ਸੰਸਦੀ ਕੰਪਲੈਕਸ ਵਿੱਚ ਕੋਵਿਡ – 19 ਸੰਕਰਮਣ ਦਾ ਇਹ ਚੌਥਾ ਮਾਮਲਾ ਹੈ। ਸੂਤਰਾਂ ਨੇ ਇੱਥੇ ਦੱਸਿਆ ਕਿ ਨਿਦੇਸ਼ਕ ਪੱਧਰ ਦਾ ਅਧਿਕਾਰੀ ਅਤੇ ਉਸਦੇ ਪਰਿਵਾਰ ਦੇ ਮੈਂਬਰ ਸਥਾਪਤ ਪਾਏ ਗਏ ਹਨ। ਅਧਿਕਾਰੀ 28 ਮਈ ਨੂੰ ਕੰਮ ‘ਤੇ ਆਇਆ ਸੀ। ਸੂਤਰਾਂ ਨੇ ਦੱਸਿਆ ਕਿ ਸੰਸਦੀ ਸੌਧ ਭਵਨ ਦੀ ਦੋ ਮੰਜਿਲ ਸੀਲ ਕਰ ਦਿੱਤੀ ਗਈਆਂ ਹਨ। ਅਧਿਕਾਰੀ ਦੀ ਰਿਪੋਰਟ ਕੋਰੋਨਾ ਪੌਜ਼ੀਟਿਵ ਆਉਣ ਤੋਂ ਬਾਅਦ ਪਾਰਲੀਮੈਂਟ ਅਨੇਕਸ ਬਿਲਡਿੰਗ ਦੀਆਂ 2 ਮੰਜ਼ਿਲਾਂ ਪੂਰੀ ਤਰ੍ਹਾਂ ਨਾਲ ਸੀਲ ਕਰ ਦਿੱਤੀਆਂ ਗਈਆਂ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button