Breaking NewsD5 specialIndiaNewsPoliticsTop News

ਰਾਜ ਸਭਾ ‘ਚ ਭਾਵੁਕ ਹੋਏ PM ਮੋਦੀ, ‘ਮਿੱਤਰ ਦੇ ਰੂਪ ‘ਚ ਗੁਲਾਮ ਨਬੀ ਜੀ ਦੀ ਇੱਜ਼ਤ ਕਰਦਾ ਹਾਂ’

ਨਵੀਂ ਦਿੱਲੀ :  ਰਾਜ ਸਭਾ ‘ਚ ਪੀਐਮ ਮੋਦੀ ਅੱਜ 4 ਸੰਸਦ ਮੈਂਬਰਾ ਦੀ ਵਿਦਾਈ ਭਾਸ਼ਣ ‘ਤੇ ਭਾਵੁਕ ਹੋ ਗਏ। ਕਾਂਗਰਸ ਦੇ ਗੁਲਾਮ ਨਬੀ ਆਜ਼ਾਦ ਸਮੇਤ ਚਾਰ ਸੰਸਦ ਮੈਂਬਰਾ ਨੂੰ ਅੱਜ ਸਦਨ ‘ਚ ਵਿਦਾਈ ਦਿੱਤੀ ਜਾ ਰਹੀ ਹੈ। ਇਸ ਦੌਰਾਨ ਪੀਐਮ ਨਰਿੰਦਰ ਮੋਦੀ ਨੇ ਗੁਲਾਮ ਨਬੀ ਆਜ਼ਾਦ ਦੀ ਜੰਮ ਕੇ ਤਾਰੀਫ ਕੀਤੀ ਅਤੇ ਗੁਲਾਮ ਨਬੀ ਆਜ਼ਾਦ ਦੇ ਫੋਨ ਕਰਨ ਦੀ ਗੱਲ ਨੂੰ ਯਾਦ ਕਰ ਭਾਵੁਕ ਹੋ ਗਏ।

🔴LIVE| ਬੀਜੇਪੀ ਤੇ RSS ਹੋਈ ਦੋਫਾੜ!ਖਤਰੇ ‘ਚ ਮੋਦੀ ਦੀ ਕੁਰਸੀ?ਕਿਸਾਨੀ ਅੰਦੋਲਨ ਨੇ ਬਦਲਤਾ ਤਖਤ,ਕਾਨੂੰਨਾਂ ਦਾ ਪਰਦਾਫਾਸ਼!

ਇੱਕ ਅੱਤਵਾਦੀ ਘਟਨਾ ਤੋਂ ਬਾਅਦ ਗੁਲਾਮ ਨਬੀ ਆਜ਼ਾਦ ਦੇ ਨਾਲ ਫੋਨ ‘ਤੇ ਹੋਈ ਗੱਲ ਦਾ ਜ਼ਿਕਰ ਕਰਦੇ ਹੋਏ ਪ੍ਰਧਾਨਮੰਤਰੀ ਨਰਿੰਦਰ ਮੋਦੀ ਸਦਨ ‘ਚ ਭਾਵੁਕ ਹੋ ਗਏ। ਪੀਐਮ ਮੋਦੀ ਨੇ ਗੁਲਾਮ ਨਬੀ ਆਜ਼ਾਦ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਉਹ ਇੱਥੇ ਦੇ ਘਰ ‘ਚ ਬਗੀਚੇ ਨੂੰ ਸੰਭਾਲਦੇ ਹਨ, ਜੋ ਕਸ਼ਮੀਰ ਦੀ ਯਾਦ ਦਿਵਾਉਂਦਾ ਹੈ।

 

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button