Breaking NewsD5 specialIndiaNewsTop News

ਰਾਜ ਸਭਾ ‘ਚ ਅੱਜ PM ਮੋਦੀ ਬਜਟ ਤੋਂ ਲੈ ਕੇ ਕਿਸਾਨੀ ਮੁੱਦੇ ‘ਤੇ ਰੱਖ ਸਕਦੇ ਹਨ ਆਪਣੀ ਗੱਲ

ਨਵੀਂ ਦਿੱਲੀ : ਪ੍ਰਧਾਨਮੰਤਰੀ ਨਰਿੰਦਰ ਮੋਦੀ ਅੱਜ ਰਾਜ ਸਭਾ ‘ਚ ਰਾਸ਼ਟਰਪਤੀ ਦੇ ਸੰਬੋਧਨ ‘ਤੇ ਜਵਾਬ ਦੇ ਸਕਦੇ ਹਨ। ਇਸ ਦੇ ਨਾਲ ਹੀ ਉਹ ਆਪਣੇ ਭਾਸ਼ਣ ‘ਚ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਆਪਣੇ ਵਿਚਾਰ ਰੱਖ ਸਕਦੇ ਹਨ।

ਚੜਦੀ ਸਵੇਰ ਦਿੱਲੀ ਤੋਂ ਆਈ ਵੱਡੀ ਖ਼ਬਰ!ਕਿਸਾਨਾਂ ਦੇ ਚਿਹਰੇ ’ਤੇ ਆਈ ਰੌਣਕ!ਮਿੱਲੀ ਵੱਡੀ ਸਪੋਟ

ਸਦਨ ‘ਚ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਪ੍ਰਧਾਨਮੰਤਰੀ ਮੋਦੀ ਦੇ ਜਵਾਬ ਤੋਂ ਬਾਅਦ ਖੇਤੀਬਾੜੀ ਕਾਨੂੰਨ ਦੀ ਅੱਗੇ ਦੀ ਦਿਸ਼ਾ ਵੀ ਤੈਅ ਹੋ ਜਾਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button