Breaking NewsD5 specialNewsPoliticsPunjab

ਰਾਜਾ ਵੜਿੰਗ ਦਾ ਪੱਤਰਕਾਰ ਨਾਲ ਪਿਆ ਪੇਚਾ !ਦਿਨ ਚੜਨ ਤੋਂ ਪਹਿਲਾਂ ਹੀ ਘਰੋਂ ਚਕਾਤਾ ਪੱਤਰਕਾਰ !

ਗਿੱਦੜਬਾਹਾ : ਵਿਵਾਦਾਂ ਦਾ ਰਾਜਾ, ਰਾਜਾ ਵੜਿੰਗ ਨਾਲ ਜੁੜਿਆ ਇਕ ਹੋਰ ਵਿਵਾਦ। ਰਾਜਾ ਵੜਿੰਗ ਇੱਕ ਉਹ ਨਾਮ ਹੈ ਜਿਸਦਾ ਵਿਵਾਦਾਂ ਦੇ ਨਾਲ ਰਿਸ਼ਤਾ ਲਗਾਤਾਰ ਗੂੜਾ ਹੁੰਦਾ ਜਾ ਰਿਹਾ ਹੈ। ਬੀਤੇ ਦਿਨੀਂ ਕਿਸਾਨਾਂ ਵੱਲੋਂ ਰਾਜਾ ਵੜਿੰਗ ਨੂੰ ਪਿੰਡ ‘ਚ ਦਾਖਲ ਨਹੀਂ ਹੋਣ ਦਿੱਤਾ ਸੀ ਕਿਉਂਕਿ ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਕੇਂਦਰ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ ਓਦੋਂ ਤੱਕ ਪਿੰਡ ‘ਚ ਕੋਈ ਵੀ ਸਿਆਸੀ ਲੀਡਰ ਦਾਖਲ ਨਹੀਂ ਹੋਣ ਦਿਤਾ ਜਾਵੇਗਾ।

ਲੱਖੇ ਸਿਧਾਣੇ ਨੇ ਲਾਤੀ ਸਿਰਾ !ਏਮਜ਼ ਤੇ ਮੈਕਸ ਹਸਪਤਾਲ ਦਾ ਵੱਡਾ ਸੱਚ !ਮੋਦੀ,ਕੈਪਟਨ ਤੇ ਬਾਦਲਾਂ ਦੇ ਚੱਕਤੇ ਪਰਦੇ !

ਇਸੇ ਗੱਲ ਨੂੰ ਲੈ ਕੇ ਪਿੰਡ ਦੇ ਲੋਕਾਂ ਨੇ ਰਾਜਾ ਵੜਿੰਗ ਦਾ ਵਿਰੋਧ ਕੀਤਾ। ਇਸ ਵਿਰੋਧ ਦੀ ਕਵਰੇਜ ਇੱਕ ਨਿਜੀ ਪੱਤਰਕਾਰ ਵੱਲੋਂ ਕੀਤੀ ਗਈ ਪਰ ਉਸ ਪੱਤਰਕਾਰ ਨੂੰ ਵੜਿੰਗ ਸਾਹਿਬ ਦੀ ਵੀਡੀਓ ਕਵਰੇਜ ਕਰਨੀ ਕਾਫੀ ਮਹਿੰਗੀ ਪੈ ਗਈ ਜਾਂ ਫਿਰ ਇਉ ਕਹਿ ਲਓ ਕਿ ਸੱਤਾ ਦਾ ਨਸ਼ਾ ਇੱਕ ਵਾਰ ਫਿਰ ਤੋਂ ਭਾਰੂ ਪੈ ਗਿਆ। ਨਿੱਜੀ ਚੈਨਲ ਦੇ ਪੱਤਰਕਾਰ ਨੂੰ ਪੁਲਿਸ ਵੱਲੋਂ ਚੁੱਕ ਲਿਆ ਗਿਆ ਤੇ ਥਾਣੇ ਲਿਆਂਦਾ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button