Breaking NewsD5 specialNewsPunjabTop News

ਰਾਜਪਾਲ ਨਾਲ ਮੁਲਾਕਾਤ ਨਾ ਹੋਣ ‘ਤੇ ਨਾਰਾਜ਼ ਹੋਏ ਕਿਸਾਨ ਆਗੂ, ਰਾਜਭਵਨ ਦੇ ਬਾਹਰ ਕੀਤਾ ਪ੍ਰਦਰਸ਼ਨ

ਚੰਡੀਗੜ੍ਹ : ਆਪਣੀਆਂ ਮੰਗਾਂ ਨੂੰ ਲੈ ਕੇ ਰਾਜਪਾਲ ਦੇ ਨਾਲ ਮੁਲਾਕਾਤ ਨਾ ਹੋਣ ‘ਤੇ ਅੱਜ ਕਿਸਾਨ ਆਗੂਆਂ ਨੇ ਕਿਸਾਨ ਭਵਨ ਅਤੇ ਰਾਜ-ਭਵਨ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ। ਇਸ ਦੌਰਾਨ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਇਸ ਤਰ੍ਹਾਂ ਦਾ ਵਰਤਾਓ ਕਿਸੇ ਵੀ ਰਾਜ ਦਾ ਰਾਜਪਾਲ ਨਹੀਂ ਕਰਦਾ ਜਿਵੇਂ ਦਾ ਵਿਵਹਾਰ ਸਾਡੇ ਨਾਲ ਪੰਜਾਬ ਦੇ ਰਾਜਪਾਲ ਨੇ ਕੀਤਾ ਹੈ। ਅਸੀਂ ਪਿਛਲੇ 7 ਦਿਨਾਂ ਤੋਂ ਸਮਾਂ ਮੰਗ ਰਹੇ ਹਾਂ ਪਰ ਸਾਨੂੰ ਸਮਾਂ ਨਹੀਂ ਦਿੱਤਾ ਗਿਆ।

EVM ਮਸ਼ੀਨਾਂ ’ਚ ਹੋ ਸਕਦੀ ਹੈ ਗੜਬੜੀ? Akali Dal ਤੇ BJP ਦੀ ਬਣ ਸਕਦੀ ਹੈ ਸਰਕਾਰ? | D5 Channel Punjabi

ਦੱਸ ਦਈਏ ਕਿ ਯੂਕਰੇਨ ਅਤੇ ਬੀਬੀਐਮਬੀ ਸਮੇਤ ਕਈ ਹੋਰ ਮੁੱਦਿਆਂ ‘ਤੇ ਕਿਸਾਨ ਆਗੂ ਰਾਜਪਾਲ ਦੇ ਨਾਲ ਮੁਲਾਕਾਤ ਕਰਨਾ ਚਾਹੁੰਦੇ ਸਨ ਅਤੇ ਆਪਣਾ ਮੰਗ ਪੱਤਰ ਸੌਂਪਣਾ ਚਾਹੁੰਦੇ ਸਨ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button