Breaking NewsD5 specialEntertainmentIndiaNewsPolitics

ਰਾਖੀ ਸਾਵੰਤ ਦਾ ਵੱਡੇ ਲੀਡਰਾਂ ਨੂੰ ਗੰਦਾ ਇਸ਼ਾਰਾ ! (ਵੀਡੀਓ)

ਇੱਕ ਇੱਕ ਵੋਟ ਕੀਮਤੀ ਹੁੰਦਾ ਹੈ ਤੇ ਇਸਨੂੰ ਹਰ ਇਕ ਨੂੰ ਭੁਗਤਾਉਣਾ ਚਾਹੀਦਾ ਹੈ ਪਰ ਧਮਕਾਉਣਾ ਵੀ ਚਾਹੀਦਾ ਹੈ। ਇਹ ਮਨੰਣਾ ਹੈ ਬਾਲੀਵੁਡ ਦੀ ਡਰਾਮਾਕੁਇਨ ਰਾਖੀਸਾਵੰਤ ਦਾ ਜਿਸਦਾ ਫਿਰ ਡਰਾਮਾ ਸਾਹਮਣੇ ਆਇਆ। ਜਿਹੜੀ ਵੋਟ ਪਾਉਣ ਤੋਂ ਬਾਅਦ ਵੀਡੀਓ ਦੇ ਜ਼ਰੀਏ ਸਰਕਾਰ ਨੂੰ ਹੀ ਧਮਕਾ ਰਹੀ ਹੈ ਜੇਕਰ ਇਹ ਕੰਮ ਨਾ ਹੋਏ ਤਾਂ ਹਸ਼ਰ ਬਹੁਤ ਬੁਰਾ ਹੋਏਗਾ। ਨਹੀ ਯਕੀਨ ਤਾਂ ਪਹਿਲਾਂ ਰਾਖੀ ਸਾਂਵਤ ਦੀ ਇਹ ਵੀਡਿਓ ,,,,,ਨਹੀ ਨਹੀ ਧਮਕੀ ਦੇਖੋ।

ਡਰਾਮਾ ਕੁਈਨ ਨੇ ਤਾਂ ਸਰਕਾਰ ਨੂੰ ਹੀ ਧਮਕਾ ਦਿੱਤਾ। ਹੁਣ ਤਾਂ ਸਰਕਾਰ ਨੂੰ ਵੀ ਹਥਾ ਪੈਰਾਂ ਦੀ ਪੈ ਜਾਣੀ ਹੈ ਕਿ ਰਾਖੀ ਨੇ ਸਾਨੂੰ ਅਪਣਾ ਕੀਮਤੀ ਸਮਾਂ ਕੱਢ ਕੇ ਆਪਣਾ ਕੀਮਤੀ ਵੋਟ ਦਿੱਤਾ ਹੈ ਤਾਂ ਮੁੰਬਈ ਦੀ ਸਫਾਈ ਤਾਂ ਹੋਣੀ ਹੀ ਚਾਹੀਦੀ ਹੈ। ਹਰ ਕੋਈ ਆਹੀ ਚਾਹੂੰਦੇ ਜਿਸਨੂੰ ਵੋਟ ਪਾਈ ਹੈ ਉਹ ਜਿੱਤੇ ਤੇ ਸਹੀ ਕੰਮ ਕਰੇ ਭ੍ਰਿਸ਼ਟਾਚਾਰ ਖਤਮ ਕਰੇ। ਦੇਖਿਆ ਜਾਵੇ ਤਾਂ ਭ੍ਰਿਸ਼ਟਾਚਾਰ ਸ਼ੁਰੂ ਕੋਣ ਕਰਦਾ ਹੈ ਇਹ ਅਪਣੇ ਵਰਗੇ ਆਮ ਇਨਸਾਨ ਹੀ ਕਰਦੇ ਹਨ। ਆਪਣਾ ਕੰਮ ਜਲਦੀ ਕਰਨ ਲਈ ਸਿਫਾਰਿਸ਼ਾਂ, ਰਿਸ਼ਵਤ ਦੇਣੀ ਮਤਲਬ ਇੰਡੀਆ ਹੈ ਸਭ ਚਲਦਾ ਹੈ ਪਰ ਸਰਾਕਰ ਨੂੰ ਚਾਹੀਦਾ ਹੈ ਲਾਅ ਇਸ ਤਰ੍ਹਾਂ ਦੇ ਬਣਾਏ ਕਿ ਕੋਈ ਰੂਲ ਹੀ ਨਾ ਤੋੜ ਸਕੇ।

Read Also ਕਰੋੜਾਂ ਦੀ ਸੰਪਤੀ ਦੀ ਮਾਲਕਣ ਹੈ ਰਾਖੀ ਸਾਵੰਤ

ਤੁਸੀ ਦੇਖਿਆ ਹੀ ਹੈ ਕਈ ਬਾਲੀਵੁਡ ਸਟਾਰਜ਼ ਅਪਣੀ ਕਿਸਮਤ ਅਜ਼ਮਾਉਣ ਰਾਜਨੀਤੀ ‘ਚ ਆ ਰਹੇ ਹਨ ਤੇ ਸਟਾਰਜ਼ ਨੂੰ ਦੇਖਣ ਆਮ ਲੋਕ ਜਾ ਰਹੇ ਹਨ। ਇਹ ਕਹਿਣਾ ਮੁਸ਼ਕਿਲ ਹੈ ਕਿ ਕਿਸੇ ਡਾਇਰੈਕਟਰ ਦੁਆਰਾ ਕਾਸਟ ਕੀਤੀ ਗਈ ਸੁਪਰਸਟਾਰਜ਼ ਦੀ ਫਿਲਮ ਜਾਂ ਵੋਟਾਂ ਜਿਤਣ ਲਈ ਸਿਆਸੀਆਂ ਦੀ ਚਾਲ। ਜਿਹੜੇ ਸਿਨੇਮਾਂ ਤੋਂ ਉਠ ਕੇ ਰਾਜਨੀਤੀ ‘ਚ ਆਏ ਹਨ।

ਉਹ ਨੇ ਉਰਮਿਲਾ ਮਾਤੋਂਡਕਰ,ਰੇਖਾ,ਹੇਮਾ ਮਾਲਿਨੀ,ਸਨੀ ਦਿਓਲ,ਜਯਾ ਬੱਚਨ,ਸ਼ਤਰੁਘਨ ਸਿਨ੍ਹਾ,ਜਯਾ ਪ੍ਰਦਾ,ਅਮਿਤਾਭ ਬਚਨ,ਕਿਰਨ ਖੇਰ,ਸਮ੍ਰਿਤੀ ਈਰਾਨੀ,ਰਾਜ ਬੱਬਰ,ਤੇ ਹੋਰ ਵੀ ਕਈ ਹਨ। ਪਤਾ ਨਹੀਂ ਇਨ੍ਹਾਂ ਨੂੰ ਕਿੰਨੀ ਰਾਜਨੀਤੀ ਬਾਰੇ ਪਤਾ ਹੈ ਤੇ ਅਗੇ ਇਹ ਲੋਕਾਂ ਲਈ ਕੀ ਕਰਦੇ ਹਨ ਪਰ ਇਹ ਗਲ ਸਚ ਹੁੰਦੀ ਨਜ਼ਰ ਆ ਰਹੀ ਹੈ ਜੇ ਤੁਸੀ ਇੰਜੀਨੀਅਰ,ਡਾਕਟਰ,ਸਾਇੰਸਟੀਸਟ ਬਣਨਾ ਫਿਰ ਤਾਂ ਪੜੋ ਅਗਰ ਨੇਤਾ ਬਣਨਾ ਫਿਰ ਪੜ੍ਹਨ ਦੀ ਜ਼ਰੂਰਤ ਨਹੀਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button