Breaking NewsD5 specialEntertainmentNewsTop News

ਰਵੀਨਾ ਟੰਡਨ ਨੇ ਕੀਤਾ 100 ਆਕਸੀਜਨ ਸਿਲੰਡਰਾਂ ਦਾ ਇੰਤਜ਼ਾਮ

ਮੁੰਬਈ : ਬਾਲੀਵੁਡ ਅਦਾਕਾਰਾ ਰਵੀਨਾ ਟੰਡਨ ਨੇ ਕੋਰੋਨਾ ਸੰਕਰਮਿਤ ਮਰੀਜਾਂ ਦੀ ਮਦਦ ਲਈ 100 ਆਕਸੀਜਨ ਸਿਲੰਡਰਾਂ ਦਾ ਇੰਤਜ਼ਾਮ ਕੀਤਾ ਹੈ। ਕੋਰੋਨਾ ਵਾਇਰਸ ਮਹਾਮਾਰੀ ਸੰਕਟ ਦੇ ਸਮੇਂ ਰਵੀਨਾ ਟੰਡਨ ਨੇ ਜ਼ਰੂਰਤਮੰਦਾਂ ਦੀ ਮਦਦ ਲਈ ਹੱਥ ਵਧਾਇਆ ਹੈ। ਰਵੀਨਾ ਕੋਰੋਨਾ ਸੰਕਰਮਿਤ ਮਰੀਜਾਂ ਲਈ 100 ਆਕਸੀਜਨ ਸਿਲੰਡਰਾਂ ਦੇ ਨਾਲ ਮਦਦ ਲਈ ਅੱਗੇ ਆਈ ਹੈ ।

ਗਰੇਵਾਲ ਤੋਂ ਪੱਤਰਕਾਰ ਨੇ ਪੁੱਛ ਲਿਆ ਕੱਬਾ ਸਵਾਲ! ਭੜਕਿਆ ਗਰੇਵਾਲ!ਚੱਲਦੇ ਪ੍ਰੋਗਰਾਮ ‘ਚ ਹੋਈ ਬਹਿਸ! ਮਾਹੌਲ ਹੋਇਆ ਗਰਮ!

ਰਵੀਨਾ ਟੰਡਨ ਨੇ ਕਿਹਾ ਕਿ ਹਸਪਤਾਲ ਬਹੁਤ ਜ਼ਿਆਦਾ ਪੈਸੇ ਵਸੂਲ ਰਹੇ ਹਨ, ਇਸ ਲਈ ਅਸੀਂ ਆਕਸੀਜਨ ਸਿਲੰਡਰਾਂ ਦੀ ਵਿਵਸਥਾ ਕਰ ਰਹੇ ਹਾਂ, ਜੋ ਸਿੱਧਾ ਜ਼ਰੂਰਤਮੰਦਾਂ ਨੂੰ ਭੇਜੇ ਜਾ ਸਕਦੇ ਹਨ, ਦਿੱਲੀ ਭੇਜਣ ਲਈ 100 ਆਕਸੀਜਨ ਸਿਲੰਡਰ ਤਿਆਰ ਹਾਂ। ਸਾਡੀ ਟੀਮ ਆਕਸੀਜਨ ਕਿੱਟ ਤੋਂ ਲੈ ਕੇ ਆਕਸੀਜਨ ਕਾਂਸਟਰੇਟਰ ਤੱਕ ਅਸੀ ਸਾਰੇ ਸਰੋਤ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ। ਸੰਕਰਮਣ ਰੋਕਣ ਲਈ ਅਸੀਂ ਪੁਲਿਸ ਅਤੇ ਅਨਜੀਓ ਦੇ ਸੰਪਰਕ ਵਿੱਚ ਹਾਂ। ਅਸੀ ਇਸ ਮੁਸ਼ਕਿਲ ਸਮੇਂ ‘ਚ ਲੋਕਾਂ ਨੂੰ ਮਦਦ ਕਰਣ ਦੀ ਅਪੀਲ ਕਰਦੇ ਹਾਂ।

ਹੁਣੇ ਹੁਣੇ ਆਈ ਦਿੱਲੀ ਤੋਂ ਵੱਡੀ ਖੁਸ਼ਖਬਰੀ !ਮੁੱਖ ਮੰਤਰੀ ਨੇ ਕੀਤਾ ਅਜਿਹਾ ਐਲਾਨ! ਖੁਸ਼ੀ ‘ਚ ਪਾਏ ਲੋਕਾਂ ਨੇ ਭੰਗੜੇ !

ਰਵੀਨਾ ਨੇ ਲਿਖਿਆ ਮੈਨੂੰ ਉਂਮੀਦ ਹੈ ਕਿ ਕਾਲਾਬਾਜ਼ਾਰੀ ਕਰਣ ਵਾਲਿਆਂ ਨੂੰ ਫੜ ਕੇ ਜਾਂਚ ਦੇ ਦਾਇਰੇ ‘ਚ ਲਿਆਂਦਾ ਜਾਵੇਗਾ । ਅੱਜ ਕੱਲ੍ਹ ਜੋ ਵੀ ਹੋ ਰਿਹਾ ਹੈ ਉਸ ‘ਤੇ ਭਰੋਸਾ ਕਰਨਾ ਮੁਸ਼ਕਿਲ ਹੈ। ਇਹ ਇੱਕ ਵਿਨਾਸ਼ ਵਰਗਾ ਹੈ। ਅਮੀਰ ਲੋਕ ਇੰਜੈਕਸ਼ਨ ਅਤੇ ਟਰੀਟਮੈਂਟ ਲਈ ਪੈਸੇ ਚੁੱਕਾ ਰਹੇ ਹਨ ਪਰ ਆਮ ਆਦਮੀ ਦੀ ਦੁਰਦਸ਼ਾ ਦੀ ਕਲਪਨਾ ਤੋਂ ਪਰੇ ਹੈ। ਇਹ ਨਿਰਾਸ਼ ਕਰ ਦੇਣ ਵਾਲਾ ਅਤੇ ਦਿਲ ਤੋੜ ਦੇਣ ਵਾਲਾ ਇੱਕ ਸ਼ਰਮਨਾਕ ਦ੍ਰਿਸ਼ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button