Breaking NewsD5 specialEntertainmentNewsPunjab

ਯੋਗਰਾਜ ਤੇ ਸਰਦੂਲ ਸਿਕੰਦਰ ਨੇ ਕੇਂਦਰ ਨੂੰ ਪਾਈ ਭਸੂੜੀ! ਮੋਦੀ ਦੇ ਚਿਹਰੇ ਦਾ ਉੱਡਿਆ ਰੰਗ !ਕਿਸਾਨ ਹੋਏ ਬਾਗੋ-ਬਾਗ਼ !

ਖੰਨਾ : ਨਿੰਹਗ ਸਿੰਘੋ, ਡੇਰੇ ਵਾਲੇ ਬਾਬਿਓ ਕਿਸਾਨੀ ਨਾਲ ਖੜ੍ਹ ਜਾਓ, ਜੇ ਨਾ ਖੜ੍ਹੇ ਤਾਂ ਪੰਜਾਬ ਮੰਦਹਾਲੀ ਅਤੇ ਭੁੱਖਮਰੀ ਦਾ ਸ਼ਿਕਾਰ ਹੋ ਜਾਵੇਗਾ। ਦਿੱਲੀ ਦੇ ਜਰਵਾਣਿਆਂ ਨੇ ਸੋਚੀ ਸਮਝੀ ਚਾਲ ਤਹਿਤ ਪੰਜਾਬ ਦੀ ਸੰਘੀ ਨੂੰ ਹੱਥ ਪਾ ਕੇ ਕਿਸਾਨ, ਮਜ਼ਦੂਰ ਅਤੇ ਵਪਾਰੀ ਵਰਗ ਦੇ ਮੌਤ ਵਰੰਟਾਂ ਤੇ ਦਸਤਖਤ ਕਰ ਦਿੱਤੇ ਹਨ। ਇਹ ਸ਼ਬਦ ਸਾਹਨੇਵਾਲ ਦੇ ਅਧੀਨ ਪੈਂਦੇ ਪਿੰਡ ਕਨੇਚ ਦੇ ਜਮਪੰਲ ਉੱਘੇ ਫਿਲਮੀਂ ਅਦਾਕਾਰ ਯੋਗਰਾਜ ਸਿੰਘ ਦੇ ਹਨ।

🔴#LIVE ਵਿਧਾਨ ਸਭਾ ਸੈਸ਼ਨ ਤੋਂ ਬਾਅਦ ਕਿਸਾਨਾਂ ਦਾ ਵੱਡਾ ਐਲਾਨ !ਕਾਂਗਰਸ ਦੇਵੇਗੀ ਸਿੱਧੂ ਨੂੰ ਤੋਹਫ਼ਾ !

ਜਿਨ੍ਹਾਂ ਨੇ ਕਿਸਾਨੀ ਮੁੱਦੇ ਤੇ ਪੰਜਾਬ ਅੰਦਰ ਚਲ ਰਹੇ ਸ਼ਘੰਰਸ ਨੂੰ ਗਤੀ ਦੇਣ ਲਈ ਆਪਣੇ ਹੀ ਪਿੰਡ ਕਨੇਚ ਵਿਖੇ ਰੇਲਵੇ ਲਾਇਨਾਂ ਤੇ ਰੋਸ ਰੈਲੀ ਨੂੰ ਜ਼ਜਬਾਤੀ ਸ਼ਬਦਾਂ ਨਾਲ ਸੰਬੋਧਨ ਕਰਦਿਆਂ ਸਾਂਝੇ ਕੀਤੇ।  ਯੋਗਰਾਜ ਸਿੰਘ ਨੇ ਉਨ੍ਹਾਂ ਲਲਕਾਰਦਿਆਂ ਕਿਹਾ ਕਿ ਪੰਜਾਬ ਦੀ ਮਿੱਟੀ ਲਈ ਮੈਂ ਹਰ ਇੱਕ ਕੁਰਬਾਨੀ ਕਰਨ ਸਮੇਤ ਆਪਣੇ ਮੱਥੇ ਵਿੱਚ ਗੋਲੀ ਖਾਣ ਲਈ ਵੀ ਤਿਆਰ ਹਾਂ। ਇਸ ਦੇ ਨਾਲ ਹੀ ਪੰਜਾਬ ਦੇ ਨਾਮਵਰ ਗਾਇਕ ਸਰਦੂਲ ਸਿਕੰਦਰ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਪੰਜਾਬ ਅਣਖੀ ਲੋਕਾਂ ਦੀ ਰਣਭੂਮੀ ਹੈ।

ਸਿਮਰਜੀਤ ਬੈਂਸ ਨੇ ਮਾਰੀ ਬਾਦਲਾਂ ਨੂੰ ਬੜਕ !ਆਮ ਆਦਮੀ ਪਾਰਟੀ ਨੂੰ ਵੀ ਲਾਤਾ ਖੂੰਜੇ !

ਦਿੱਲੀ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਪੰਜਾਬੀ, ਇੰਗਲੈਂਡ ਵਿੱਚ ਜਾ ਕੇ ਆਪਣੀ ਧਰਤੀ ਦਾ ਬਦਲਾ ਲੈਣਾ ਜਾਣਦੇ ਹਨ ਪਰ ਦਿੱਲੀ ਨੇ ਸੂਰਬੀਰਾਂ ਨੂੰ ਵੰਗਾਰ ਕੇ ਧੋਖਾ ਖਾ ਲਿਆ ਹੈ। ਇਸ ਮੌਕੇ ਪੰਜਾਬ ਦੇ ਪ੍ਰਸਿੱਧ ਕਵਾਲ ਸਰਦਾਰ ਅਲੀ ਨੇ ਵੀ ਆਪਣੇ ਸੰਬੋਧਨ ਰਾਹੀਂ ਕਿਹਾ ਕਿ ਸੰਘਰਸ਼ ਨੂੰ ਇਨਸਾਨੀ ਸੰਘਰਸ਼ ਐਲਾਨਿਆ ਜਾਵੇ,ਗਾਇਕ ਜਾਂ ਕਲਾਕਾਰ ਸਾਥ ਤਾਂ ਦੇ ਰਹੇ ਹਨ ਕਿ ਉਹ ਗਦਾਰਾਂ ਦੀ ਕਤਾਰ ਵਿੱਚ ਨਾ ਖੜ੍ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button