Breaking NewsD5 specialIndiaNewsPoliticsPunjab

Sukhbir ਦੇ ਪੁਰਾਣੇ ਸਾਥੀ ਨੇ Kejriwal ਤੋਂ ਮੰਗੇ ਪੈਸੇ

ਨਵੀਂ ਦਿੱਲੀ : ਅਰਵਿੰਦ ਕੇਜਰੀਵਾਲ ਦੀ ਹਨੇਰੀ ਕਾਰਨ ਆਮ ਆਦਮੀ ਪਾਰਟੀ ਦਿੱਲੀ ਵਿੱਚ ਇਤਿਹਾਸਿਕ ਜਿੱਤ ਨਾਲ ਮੰਗਲਵਾਰ ਨੂੰ ਤੀਜੀ ਵਾਰ ਸੱਤਾ ਵਿੱਚ ਆ ਗਈ ਹੈ। ਝਾੜੂ ਚੋਣ ਨਿਸ਼ਾਨ ਵਾਲੀ ਆਪ ਨੇ ਭਾਜਪਾ ਨੂੰ ਝੰਬ ਸੁੱਟਿਆ ਹੈ। ਭਾਜਪਾ ਦਾ 22 ਸਾਲ ਬਾਅਦ
ਸੱਤਾ ਵਿੱਚ ਵਾਪਸੀ ਦਾ ਸੁਪਨਾ ਚਕਨਾਚੂਰ ਹੋ ਗਿਆ। ਕਾਂਗਰਸ ਦੀ ਝੋਲੀ ਇੱਕ ਵਾਰ ਮੁੜ ਪੂਰੀ ਤਰ੍ਹਾਂ ਖਾਲੀ ਰਹੀ।

Sukhbir ਦੇ ਪੁਰਾਣੇ ਸਾਥੀ ਨੇ Kejriwal ਤੋਂ ਮੰਗੇ ਪੈਸੇ, ਬਾਦਲਾਂ ਦੀ ਲਿਆਂਦੀ ਹਨ੍ਹੇਰੀ, ਕਹਿ ਦਿੱਤੀਆਂ ਵੱਡੀਆਂ ਗੱਲਾਂ (Video)

ਦਿੱਲੀ ‘ਚ ਆਮ ਆਦਮੀ ਪਾਰਟੀ ਵੱਲੋਂ ਲਗਾਤਾਰ ਤੀਸਰੀ ਵਾਰ ਦਰਜ ਕੀਤੀ ਜਿੱਤ ‘ਤੇ ਆਪ ਵਰਕਰਾਂ ਵੱਲੋਂ ਹਲਕੇ ਭਰ ‘ਚ ਜਸ਼ਨ ਮਨਾਏ ਜਾ ਰਹੇ ਹਨ। ਦਿੱਲੀ ਦੇ ਲੋਕਾਂ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ‘ਚ ਦਿੱਲੀ ਸਰਕਾਰ ਵੱਲੋਂ ਕੀਤੇ ਗਏ ਰਿਕਾਰਡਤੋੜ ਵਿਕਾਸ ਕਾਰਜਾਂ ‘ਤੇ ਮੋਹਰ ਲਗਾਈ ਹੈ। ਇਸ ਤੋਂ ਇਹ ਗੱਲ ਸਪੱਸ਼ਟ ਹੋ ਗਈ ਹੈ ਕਿ ਲੋਕ ਹੁਣ ਜੁਮਲੇਬਾਜ਼ੀ ਨੂੰ ਨਹੀਂ ਬਲਕਿ ਕੀਤੇ ਕੰਮਾਂ ਨੂੰ ਫ਼ਤਵਾ ਦੇਣ ਲੱਗੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button