Breaking NewsPunjabTop News

ਅਜਨਾਲਾ ਘਟਨਾ ਤੋਂ ਬਾਅਦ, Punjab Police ਵੱਲੋਂ ਵੱਡਾ ਫੇਰਬਦਲ

After the Ajnala incident, a major reshuffle by the Punjab Police

ਅਜਨਾਲਾ : ਅਜਨਾਲਾ ਵਿੱਚ ਵਾਪਰੀ ਘਟਨਾ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵਿਚ ਵੱਡਾ ਫੇਰਬਦਲ ਕੀਤਾ ਗਿਆ ਹੈ| ਪੰਜਾਬ ਪੁਲਿਸ ਨੇ ਵੱਡਾ ਐਕਸ਼ਨ ਲੈਂਦੇ ਹੋਏ ਨੌਨਿਹਾਲ ਸਿੰਘ ਅਜਨਾਲਾ ਦਾ ਪੁਲਿਸ ਕਮਿਸ਼ਨਰ ਲਾਇਆ ਹੈ| ਨੌਨਿਹਾਲ ਸਿੰਘ ਜਸਕਰਨ ਸਿੰਘ ਦੀ ਥਾਂ ਨਵੇਂ ਪੁਲਸ ਕਮਿਸ਼ਨਰ ਲੱਗੇ ਹਨ ‘ਤੇ ਉੱਥੇ ਹੀ ਹੁਣ ਗੁਰਿੰਦਰ ਢਿੱਲੋਂ ਨੂੰ ਏਡੀਜੀਪੀ ਲਾਅ ਐਂਡ ਆਰਡਰ ਦੀ ਜ਼ਿੰਮੇਵਾਰੀ ਸੰਭਾਲੀ ਗਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button