Breaking NewsD5 specialIndiaNewsTop News

ਯੂ.ਏ.ਈ. ਭਾਰਤ ‘ਚ USD 100 ਬਿਲੀਅਨ ਦਾ ਕਰੇਗਾ ਨਿਵੇਸ਼- Piyush Goyal

ਨਵੀਂ ਦਿੱਲੀ: ਭਾਰਤ ਦੇ ਯੂਨੀਅਨ ਕਾਮਰਸ ਮੰਤਰੀ Piyush Goyal ਨੇ ਅੱਜ ਇੱਕ ਅਹਿਮ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਾਲ ਭਾਰਤ 400 ਬਿਲੀਅਨ ਡਾਲਰ ਦਾ ਨਿਰਯਾਤ ਦਾ ਟੀਚਾ ਹਾਸਿਲ ਕਰੇਗਾ ਜੋ ਕਿ ਭਾਰਤ ਵਿੱਚ ਅੱਜ ਤੱਕ ਨਹੀਂ ਹੋਇਆ।

ਸ੍ਰੀ ਦਰਬਾਰ ਸਾਹਿਬ ਬੇਅਦਬੀ ਮਾਮਲੇ ਨਾਲ ਜੁੜੀ ਵੱਡੀ ਅਪਡੇਟ, ਸਿੱਖ ਸੰਗਤ ਦਾ ਵੱਡਾ ਫੈਸਲਾ !D5 Channel Punjabi

ਇਸ ਤੋਂ ਇਲਾਵਾ Piyush Goyal ਨੇ ਕਿਹਾ ਕਿ ਯੂ.ਏ.ਈ. ਨੇ ਭਾਰਤ ਨਾਲ ਵਚਨ ਕੀਤਾ ਹੈ ਕਿ ਉਹ ਭਾਰਤ ਵਿੱਚ ਨਿਵੇਸ਼ ਅਤੇ ਬੁਨਿਆਦੀ ਢਾਂਚੇ ਦਾ ਨਿਰਮਾਣ ਕਰਨਗੇ ਜਿਸ ਲਈ ਯੂ.ਏ.ਈ. ਭਾਰਤ ਵਿੱਚ ਯੂ.ਐੱਸ.ਡੀ. 100 ਬਿਲੀਅਨ ਦਾ ਖਰਚ ਕਰੇਗੀ। ਦੱਸ ਦਈਏ ਇਸ ਵਪਾਰਿਕ ਸਮਝੌਤੇ ‘ਤੇ ਭਾਰਤ-ਯੂ.ਏ.ਈ. ਵਿਚਾਲੇ ਅਹਿਮ ਗੱਲਬਾਤ ਚੱਲ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button