PunjabTop News

ਯੂਨੀਵਰਸਿਟੀ ਮਾਮਲੇ ‘ਚ ਆਇਆ ਵੱਡਾ ਮੋੜ, SSP ਮੋਹਾਲੀ ਨੇ ਕੀਤੇ ਵੱਡੇ ਖ਼ੁਲਾਸੇ

ਮੁਹਾਲੀ : ਮੁਹਾਲੀ ਦੇ ਐਸ ਐਸ ਪੀ ਵਿਵੇਕਸ਼ੀਲ ਸੋਨੀ ਨੇ ਕਿਹਾ ਹੈ ਕਿ ਚੰਡੀਗੜ੍ਹ ਦੀ ਪ੍ਰਾਈਵੇਟ ਯੂਨੀਵਰਸਿਟੀ ਦੇ ਮਾਮਲੇ ਵਿਚ ਕੁੜੀਆਂ ਦੀਆਂ ਨਹਾਉਂਦਿਆਂ ਦੀਆਂ ਵੀਡੀਓ ਵਾਇਰਲ ਕਰਨ ਦੇ ਮਾਮਲੇ ਵਿਚ ਕੋਈ ਸੱਚਾਈ ਨਹੀਂ ਹੈ। ਹੁਣ ਤੱਕ ਦੀ ਜਾਂਚ ‘ਚ ਸਾਨੂੰ ਪਤਾ ਲੱਗਾ ਹੈ ਕਿ ਦੋਸ਼ੀ ਦਾ ਸਿਰਫ਼ ਇਕ ਵੀਡੀਓ ਹੈ। ਉਸ ਨੇ ਕਿਸੇ ਹੋਰ ਦੀ ਵੀਡੀਓ ਰਿਕਾਰਡ ਨਹੀਂ ਕੀਤੀ ਹੈ। ਇਲੈਕਟ੍ਰਾਨਿਕ ਯੰਤਰ ਅਤੇ ਮੋਬਾਈਲ ਫੋਨ ਕਬਜ਼ੇ ਵਿਚ ਲੈ ਲਏ ਗਏ ਹਨ ਅਤੇ ਫੋਰੈਂਸਿਕ ਜਾਂਚ ਲਈ ਭੇਜੇ ਜਾਣਗੇ। ਕੋਈ ਖੁਦਕੁਸ਼ੀ ਦੀ ਕੋਸ਼ਿਸ਼ ਜਾਂ ਮੌਤ ਨਹੀਂ ਹੋਈ ਹੈ।

Big breaking: ਅੱਧੀ ਰਾਤ ਨੂੰ ਕੁੜੀਆਂ ਨੇ ਕੀਤਾ ਹੰਗਾਮਾ, Video ਹੋਈ Viral, ਪਿਆ ਕਲੇਸ਼ ਸੜਕ ਪਾਇਆ ਖਿਲਾਰਾ ||

ਇਕ ਵਿਦਿਆਰਥੀ ਜਿਸ ਨੂੰ ਐਂਬੂਲੈਂਸ ਵਿੱਚ ਲਿਜਾਇਆ ਗਿਆ ਸੀ, ਚਿੰਤਾ ਤੋਂ ਪੀੜਤ ਸੀ ਅਤੇ ਸਾਡੀ ਟੀਮ ਉਸ ਦੇ ਸੰਪਰਕ ਵਿਚ ਹੈ। ਇਕ ਵਿਦਿਆਰਥਣ ਦੀ ਵੀਡੀਓ ਤੋਂ ਇਲਾਵਾ ਕੋਈ ਹੋਰ ਵੀਡੀਓ ਸਾਡੇ ਧਿਆਨ ‘ਚ ਨਹੀਂ ਆਇਆ। ਉਹਨਾਂ ਕਿਹਾ ਕਿ ਇਹ ਅਫਵਾਹਾਂ ਹਨ ਤੇ ਮੀਡੀਆ ਨੁੰ ਇਹਨਾਂ ਅਫਵਾਹਾਂ ਨੂੰ ਖਬਰਾਂ ਵਜੋਂ ਚਲਾਉਣ ਤੋਂ ਪਹਿਲਾਂ ਇਸਦੀ ਪੁਸ਼ਟੀ ਕੀਤੀ ਜਾਣੀ ਚਾਹੀਦੀ ਹੈ।

ਆਪ ਆਗੂ ਦੀ ਆਡੀਓ ਹੋਈ ਲੀਕ, ਸ਼ਰੇਆਮ ਜੂਏ ਲਈ ਮੰਗੀ ਰਿਸ਼ਵਤ, ਆਪ ਵਿਧਾਇਕ ਨੇ ਮੰਨੀ ਗਲ਼ਤੀ!

ਪ੍ਰੈਸ ਕਾਨਫਰੰਸ ਵਿਚ ਮੌਜੂਦ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਕਿਹਾ ਕਿ ਸਾਡਾ ਪ੍ਰੈਸ ਕਾਨਫਰੰਸ ਦਾ ਮਕਸਦ ਸਿਰਫ ਇਹ ਦੱਸਣਾ ਸੀ ਕਿ ਹੁਣ ਤੱਕ ਜੋ ਗੱਲਾ ਵੱਧ ਚੜ੍ਹਾ ਕੇ ਪੇਸ਼ ਕੀਤੀਆਂ ਗਈਆਂ, ਉਹ ਅਫਵਾਹਾਂ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button