InternationalTop News

ਯੂਕਰੇਨ ਦੇ ਖੇਰਸਨ ਚ ਕਰਫਿਊ ਦਾ ਐਲਾਨ

ਖੇਰਸਨ ਚ ਦੇਰ ਰਾਤ ਕਰਫਿਊ ਦਾ ਐਲਾਨ ਕੀਤਾ ਗਿਆ। ਖੇਰਸਨ ਦੇ ਗਵਰਨਰ ਸਟ੍ਰੇਮੋਸੋਵ ਨੇ ਕਿਹਾ ਕਿ ਇੱਥੇ ਹਾਲਾਤ ਵਿਗੜਦੇ ਜਾ ਰਹੇ ਹਨ। ਊਧਰ ਮਾਸਕੋ ਵਿਚ ਰੂਸੀ ਰਾਸ਼ਟਰਪਤੀ ਪੁਤਿਨ ਨੇ ਖੇਰਸਨ ਵਿਚ ਯੂਕਰੇਨੀ ਫੌਜ ਦੇ ਖ਼ਿਲਾਫ਼ ਵੱਡੀ ਕਾਰਵਾਈ ਦੇ ਸੰਕੇਤ ਦਿੱਤੇ ਹਨ।ਣ ਯੂਕਰੇਨ ਦੀ ਫੌਜ ਲਗਾਤਾਰ ਖੇਰਸਨ ਦੇ ਆਪਣੇ ਗੁਆਏ ਇਲਾਕੇ ਨੂੰ ਮੁੜ ਤੋਂ ਅਧਿਕਾਰ ਜਮ੍ਹਾ ਰਹੀ ਹੈ।ਪੁਤਿਨ ਨੇ ਕਿਹਾ ਕਿ ਖੇਰਸਨ ‘ਚ ਹੁਣ ਤੱਕ ਦੀ ਸਭ ਤੋਂ ਖਤਰਨਾਕ ਕਾਰਵਾਈ ਹੋ ਰਹੀ ਹੈ। ਪੁਤਿਨ ਨੇ ਦੁਹਰਾਇਆ ਕਿ ਖੇਰਸਨ ਰੂਸ ਦੇ ਅਧਿਕਾਰ ਖੇਤਰ ਚ ਪੁਤਿਨ ਨੇ ਨਾਗਰਿਕਾਂ ਨੂੰ ਯੂਕਰੇਨ ਦੇ ਕਬਜ਼ੇ ਵਾਲੇ ਖੇਰਸਨ ਤੋਂ ਹਟਣ ਲਈ ਕਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button