Breaking NewsD5 specialInternationalNewsTop News

ਮੈਕਸੀਕਨ ਨੌਸੈਨਾ ਦਾ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ, 14 ਦੀ ਮੌਤ

ਮੈਕਸੀਕੋ : ਸ਼ਨੀਵਾਰ ਸਵੇਰੇ ਮੈਕਸੀਕੋ ਦੇ ਸਿਨਾਲੋਆ ਵਿੱਚ ਵੱਡਾ ਹਾਦਸਾ ਹੋਇਆ ਹੈ। ਮੈਕਸੀਕੋ ਸੈਨਾ ਦਾ ਇੱਕ ਹੈਲੀਕਾਪਟਰ ਬਲੈਕ ਹਾਰਕ ਹਾਦਸਾਗ੍ਰਸਤ ਹੋ ਗਿਆ ਹੈ। ਇਸ ਹੈਲੀਕਾਪਟਰ ‘ਚ 15 ਲੋਕ ਸਵਾਰ ਸਨ, ਜਿਨ੍ਹਾਂ ਵਿਚੋਂ 14 ਦੀ ਮੌਤ ਹੋ ਗਈ ਹੈ।

Gurdaspur : ਬੰਦੇ ਨੇ ਲਾਇਆ Desi Jugaad, ਛੱਤ ‘ਤੇ ਹੀ ਬਣਾਤੀ ਸ਼ਰਾਬ ਦੀ ਫੈਕਟਰੀ, ਟੈਂਕੀਆਂ ‘ਚ ਚਲਦਾ ਸੀ ਧੰਦਾ!

ਇਸ ਦੁਰਘਟਨਾ ਵਿੱਚ ਇਕ ਵਿਅਕਤੀ ਜ਼ਖਮੀ ਦੱਸਿਆ ਜਾ ਰਿਹਾ ਹੈ। ਹਾਲਾਂਕਿ  ਦੁਰਘਟਨਾ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਬਚਾਅ ਕਰਮਚਾਰੀਆਂ ਦਾ ਕਹਿਣਾ ਹੈ ਕਿ ਜ਼ਖਮੀ ਵਿਅਕਤੀ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਚ ਭੇਜ ਦਿੱਤਾ ਜਿੱਥੇ ਉਸਦਾ ਇਲਾਜ਼ ਚੱਲ ਰਿਹਾ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button