Breaking NewsD5 specialEntertainmentNewsPunjab

ਮੈਂ ਕੋਈ ਗੁੰਡੀ ਬਦਮਾਸ਼ ਨਹੀਂ (ਵੀਡੀਓ)

ਜਲੰਧਰ : ਹਮੇਸ਼ਾ ਸੁਰਖੀਆ ‘ਚ ਰਹਿਣ ਵਾਲੀ ਅਦਾਕਾਰਾ ਹਿਮਾਂਸੀ ਹਿਮਾਂਸ਼ੀ ਖੁਰਾਣਾ ਇਕ ਵਾਰ ਫਿਰ ਸੁਰਖੀਆਂ ‘ਚ ਆ ਗਈ ਹੈ। ਸੁਰਖੀਆਂ ਦਾ ਕਾਰਨ ਹੈ ਹਿਮਾਂਸ਼ੀ ਖੁਰਾਣਾ ਦਾ ਵੀਡੀਓ ਹੈ। ਦਰਅਸਲ ਹਿਮਾਂਸ਼ੀ ਖੁਰਾਣਾ ਨੇ ਲਾਈਵ ਹੋ ਕੇ ਪੰਜਾਬੀ ਫਿਲਮ ਇੰਡਸਟਰੀ ਦਾ ਕੱਚਾ ਚਿੱਠਾ ਲੋਕਾਂ ਸਾਹਮਣੇ ਪੇਸ਼ ਕੀਤਾ ਹੈ। ਹਿਮਾਂਸ਼ੀ ਖੁਰਾਣਾ ਨੇ ਆਪਣੀ ਪੋਸਟਾਂ ਪਾਉਣ ਵਾਲੇ ਪੇਜ ‘ਜੱਟ ਬੀ ਲਾਈਕ’ ਤੇ ਮਾਡਲ ਸ਼ਹਿਨਾਜ਼ ਗਿੱਲ ਨੂੰ ਜਵਾਬ ਦਿੱਤਾ।

Read Also ਹਿਮਾਂਸ਼ ਤੋਂ 10 ਰੁਪਏ ‘ਚ ਆਖਿਰ ਕੀ ਮੰਗਿਆ ਨੇਹਾ ਕੱਕੜ ਨੇ, ਵਾਇਰਲ ਹੋਈ ਵੀਡੀਓ

ਇਸ ਦੌਰਾਨ ਹਿਮਾਂਸ਼ੀ ਖੁਰਾਣਾ ਨੇ ਇਹ ਵੀ ਕਿਹਾ ਕਿ ਜੇ ਪੋਸਟਾਂ ਸ਼ੇਅਰ ਕਰਨ ਵਾਲਾ ਲੜਕਾ ਮੇਰੇ ਸਾਹਮਣੇ ਆ ਜਾਵੇ ਤਾਂ ਮੈਂ ਉਸ ਦੇ ਥੱਪੜ ਮਾਰਨ ਤੱਕ ਦੀ ਹਿੰਮਤ ਰੱਖਦੀ ਹਾਂ। ਇੰਨਾਂ ਹੀ ਨਹੀਂ ਸਗੋਂ ਹਿਮਾਂਸ਼ੀ ਨੇ ਬੋਲਦੇ ਹੋਏ ਇਹ ਵੀ ਆਖ ਦਿੱਤਾ ਕਿ ਜੇਕਰ ਪੰਜਾਬੀ ਇੰਡਸਟਰੀ ਦਾ ਕਾਲਾ ਸੱਚ ਲੋਕਾਂ ਸਾਹਮਣੇ ਆ ਗਿਆ ਤਾਂ ਕਈਆਂ ਦੇ ਘਰ ਟੁੱਟਣਗੇ। ਇਸ ਤੋਂ ਇਲਾਵਾ ਹਿਮਾਂਸ਼ੀ ਖੁਰਾਣਾ ਸ਼ਹਿਨਾਜ਼ ਗਿੱਲ ਨੂੰ ਖਰੀਆਂ ਖੋਟੀਆਂ ਸੁਣਾਈਆਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button