Breaking NewsD5 specialIndiaNewsTop News

ਮੇਰੇ ਬੱਚਿਆਂ ਦੇ ਇੰਸਟਾਗ੍ਰਾਮ ਹੈਕ ਕੀਤੇ ਗਏ- Priyanka Gandhi Vadra

ਲਖਨਊ: ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਲਜ਼ਾਮਾਂ ਦਾ ਦੌਰ ਲਗਾਤਾਰ ਜਾਰੀ ਹੈ। ਇਸ ਦੌਰੇ ਦੌਰਾਨ ਕਾਂਗਰਸ ਪਾਰਟੀ ਦੀ ਜਨਰਲ ਸਕੱਤਰ Priyanka Gandhi Vadra ਨੇ Yogi Adityanath ਦੀ ਪ੍ਰਧਾਨਗੀ ਵਾਲੀ ਯੂ.ਪੀ. ਸਰਕਾਰ ‘ਤੇ ਗੰਭੀਰ ਦੋਸ਼ ਲਗਾਏ ਹਨ।

Ik Meri vi Suno (Drug Case) : Bikram Majithia ਨੂੰ ਪਰਚੇ ਤੋਂ ਬਾਅਦ ਹੋਰ ਵੱਡਾ ਝਟਕਾ! ਹੁਣੇ ਅਇਆ ਫੈਸਲਾ

Priyanka Gandhi Vadra ਨੇ ਕਿਹਾ ਕਿ ਮੇਰੇ ਬੱਚਿਆਂ ਦੇ ਇੰਸਟਾਗ੍ਰਾਮ ਅਕਾਊਂਟ ਤੱਕ ਹੈੱਕ ਕੀਤੇ ਗਏ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕੀ ਸਰਕਾਰ ਕੋਲ ਕੋਈ ਹੋਰ ਕੰਮ ਨਹੀਂ ਹੈ?

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button