PunjabTop News

ਮੇਰੀ ਸੁਰੱਖਿਆ ਲਈ 55 ਸਾਲ ਤੋਂ ਵੱਧ ਉਮਰ ਦੇ ਬੰਦੂਕਧਾਰੀਆਂ ਨੂੰ ਜਾਣਬੁੱਝ ਕੇ ਤਾਇਨਾਤ ਕੀਤਾ ਗਿਆ :- ਮੰਡ

ਜੇਕਰ ਮੇਰੀ ਸੁਰੱਖਿਆ ਵਿੱਚ ਲਗਾਤਾਰ ਅਣਗਹਿਲੀ ਕਾਰਨ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਸੁਰੱਖਿਆ ਕਰਮਚਾਰੀ ਸਿੱਧੇ ਤੌਰ ‘ਤੇ ਜ਼ਿੰਮੇਵਾਰ ਹੋਣਗੇ। ਮੇਰੀ ਸੁਰੱਖਿਆ ਲਈ 55 ਸਾਲ ਤੋਂ ਵੱਧ ਉਮਰ ਦੇ ਬੰਦੂਕਧਾਰੀਆਂ ਨੂੰ ਜਾਣਬੁੱਝ ਕੇ ਤਾਇਨਾਤ ਕੀਤਾ ਗਿਆ ਹੈ। ਲੁਧਿਆਣਾ ਦੇ ਕਾਂਗਰਸੀ ਆਗੂ ਗੁਰਸਿਮਰਨ ਮੰਡ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਮੰਡ ਨੇ ਕਿਹਾ ਮੈਂਨੂੰ ਵਿਦੇਸ਼ੀ ਨੰਬਰ +351 961 137 448 ਤੋਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਆ ਤੇ ਕਿਹਾ ਗਿਆ ਕਿ ਮੰਡ ‘ਮੰਡ ਤੇਰਾ ਸਮਾਂ ਆ ਗਿਆ। ਹੁਣ ਤੂੰ ਵੀ ਆਪਣੇ ਰੱਬ ਨੂੰ ਯਾਦ ਕਰ, ਹੁਣ ਤੇਰੀ ਵਾਰੀ ਹੈ। ਬਹੁਤ ਗਲਤ ਬੋਲ ਲਿਆ, ਹੁਣ ਸੂਰੀ ਚਲਾ ਗਿਆ ਹੈ, ਤਿਆਰ ਰਹੋ। ਇਹ ਤੁਹਾਨੂੰ ਮੇਰੀ ਚੇਤਾਵਨੀ ਹੈ। ਜੈ ਬਲਕਾਰੀ। ਮੈਂ ਦੇਖਦਾ ਹਾਂ ਕਿ ਤੁਸੀਂ ਕਿੰਨੀ ਦੇਰ ਜਿਉਂਦੇ ਹੋ। ਮੈਂ ਤੇਰੇ ਮਗਰ ਹਾਂ, ਹੁਣ ਮੈਂ ਸੂਰੀ ਨੂੰ ਮਾਰਿਆ ਹੈ, ਹੁਣ ਤੇਰੀ ਵਾਰੀ ਹੈ। ਸਿਰ ਵਿੱਚ ਗੋਲੀ ਮਾਰ ਦੇਵਾਂਗੇ। ਤੁਸੀਂ ਜਿੰਨੀ ਸੁਰੱਖਿਆ ਚਾਹੁੰਦੇ ਹੋ, ਲੈ ਲਓ, ਮੈਂ ਤੁਹਾਨੂੰ ਉੱਥੇ ਗੋਲੀ ਮਾਰ ਦਿਆਂਗਾ। ਮੰਡ ਨੇ ਕਿਹਾ ਰੀ ਸੁਰੱਖਿਆ ਲਈ 55 ਸਾਲ ਤੋਂ ਵੱਧ ਉਮਰ ਦੇ ਬੰਦੂਕਧਾਰੀਆਂ ਨੂੰ ਜਾਣਬੁੱਝ ਕੇ ਤਾਇਨਾਤ ਕੀਤਾ ਗਿਆ ਹੈ।ਬਜ਼ੁਰਗ ਗੰਨਮੈਨ ਪਹਿਲਾਂ ਹੀ ਬਿਮਾਰੀਆਂ ਨਾਲ ਜੂਝ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button