Breaking NewsPunjabTop News

ਮੂਸੇਵਾਲਾ ਕਤਲਕਾਂਡ ‘ਚ ਸ਼ਾਮਲ ਗੈਂਗਸਟਰਾਂ ਦੀ ਮੌਤ, 1 ਗੈਂਗਸਟਰ ਗੰਭੀਰ ਜ਼ਖਮੀ

ਤਰਨਤਾਰਨ : ਮੂਸੇਵਾਲਾ ਕਤਲ ਕਾਂਡ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਸਿੱਧੂ ਮੂਸੇਵਾਲਾ ਦੇ ਕਾਤਲਕਾਂਡ ‘ਚ ਸ਼ਾਮਲ ਇਕ ਮੂਲਜ਼ਮ ਦੀ ਮੌਤ ਹੋ ਗਈ ਹੈ। ਕੇਸ਼ਵ ਬੰਠਿਡਾ ਨਾਂ ਦਾ ਗੈਂਗਸਟਰ ਗੰਭੀਰ ਰੂਪ ਵਿਚ ਜ਼ਖਮੀ ਦੱਸਿਆ ਜਾ ਰਿਹਾ ਹੈ। ਜਦਕਿ ਇਕ ਮੂਲਜ਼ਮ ਜਿਸ ਦਾ ਨਾਂਅ ਮੂਸੇਵਾਲਾ ਕਤਲਕਾਂਡ ਵਿਚ ਸਾਹਮਣੇ ਆਇਆ ਸੀ ਜਿਸਦੀ ਪਹਿਚਾਣ ਮਨਦੀਪ ਤੂਫਾਨ ਵੱਜੋ ਹੋਈ ਹੈ, ਉਸ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ ਇਕ ਹੋਰ ਗੈਂਗਸਟਰ ਮਨਮੋਹਨ ਮੋਹਣਾ ਦੀ ਵੀ ਮੋਤ ਹੋ ਗਈ ਹੈ।

ਵੱਡੇ ਐਕਸ਼ਨ ਦੀ ਤਿਆਰੀ ’ਚ ਕੇਂਦਰ, ਪੰਜਾਬ ’ਚ ਲੱਗੇਗਾ ਰਾਸ਼ਟਰਪਤੀ ਸ਼ਾਸਨ? D5 Channel Punjabi

ਮਨਦੀਪ ਤੂਫਾਨ ‘ਤੇ ਮੂਸੇਵਾਲਾ ਦੇ ਕਤਲ ਸਮੇਂ ਗੱਡੀ ਮਹੁਇਆ ਕਰਾਉਣ ਦਾ ਦੋਸ਼ ਹੈ। ਮਨਪ੍ਰੀਤ ਭਾਓ ਕੇਂਦਰੀ ਜੇਲ੍ਹ ਸ਼੍ਰੀ ਗੋਇਦਵਾਲ ‘ਚ ਬੰਦ ਸੀ। ਦੱਸਿਆ ਜਾ ਰਿਹਾ ਹੈ ਕਿ ਮਨਦੀਪ ਤੂਫਾਨ ਦੀ ਜੇਲ੍ਹ ਵਿਚ ਬੰਦ ਦੂਜੇ ਕੈਦਿਆ ਨਾਲ ਟਕਰਾਅ ਹੋ ਗਿਆ ਸੀ । ਜਿਸ ਵਿਚ 3 ਹਵਾਲਾਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਹਨ ‘ਤੇ ਮਨਦੀਪ ਤੂਫਾਨ ਅਤੇ ਮਨਮੋਹਨ ਮੋਨਾ ਦੀ ਮੌਤ ਹੋ ਗਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button