Breaking NewsD5 specialEntertainmentNewsPunjabTop News

ਮੂਸੇਵਾਲਾ ਕਤਲਕਾਂਡ : ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਹੋਇਆ ਮੈਡੀਕਲ, ਮਾਨਸਾ ਦੀ ਜਿਲ੍ਹਾ ਅਦਾਲਤ ‘ਚ ਕੀਤਾ ਜਾਵੇਗਾ ਪੇਸ਼ 

ਚੰਡੀਗੜ੍ਹ : ਪੰਜਾਬ ਪੁਲਿਸ ਨੇ ਗੈਂਗਸਟਰ ਜਗਦੀਪ ਭਗਵਾਨਪੁਰੀਆ ਨੂੰ ਮੈਡੀਕਲ ਜਾਂਚ ਲਈ ਸਿਵਲ ਹਸਪਤਾਲ ਮਾਨਸਾ ਲਿਆਂਦਾ ਸੀ, ਜਿਨ੍ਹਾਂ ਦਾ ਮੈਡੀਕਲ ਹੋ ਗਿਆ ਹੈ।

Moosewala ਮਾਮਲੇ ’ਚ Lawrence Bishnoi ਤੋਂ ਇਲਾਵਾ ਆਹ ਵੱਡੇ ਬੰਦਿਆਂ ਦਾ ਹੱਥ? ਮੁੱਖ ਦੋਸ਼ੀ ਕੋਲ ਹੈ ਪੂਰੀ ਪਾਵਰ ?

ਅੱਜ ਉਸ ਨੂੰ ਮਾਨਸਾ ਦੀ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ। ਦਿੱਲੀ ਦੀ ਅਦਾਲਤ ਨੇ ਕੱਲ੍ਹ ਸਿੱਧੂ ਮੂਸੇਵਾਲਾ ਕਤਲ ਕੇਸ ‘ਚ ਪੰਜਾਬ ਪੁਲਿਸ ਨੂੰ ਉਸ ਦਾ ਇਕ ਦਿਨ ਦਾ ਟਰਾਂਜ਼ਿਟ ਰਿਮਾਂਡ ਦੇ ਦਿੱਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button