Breaking NewsD5 specialEntertainmentNewsPunjabTop News
ਪੰਜਾਬੀ ਗਾਇਕ Himmat Sandhu ਦੇ ਗਾਣੇ ਤੋਂ ਬਾਅਦ Kanwar Grewal ਦੇ ਐਲਾਨ Song ਨੂੰ YouTube ਨੇ ਪੇਜ ਤੋਂ ਹਟਾਇਆ
ਨਵੀਂ ਦਿੱਲੀ : ਕਿਸਾਨ ਅੰਦੋਲਨ ਨੂੰ ਲੈ ਕੇ ਹਾਲ ਹੀ ‘ਚ ਪੰਜਾਬੀ ਗਾਇਕ ਹਿੰਮਤ ਸੰਧੂ ਦੇ ਗਾਣੇ ਅੱਸੀ ਵਡਾਗੇਂ ਨੂੰ Youtube ਨੇ ਆਪਣੇ ਪੇਜ ਤੋਂ ਹਟਾਇਆ ਸੀ। ਹੁਣ ਉਸ ਤੋਂ ਬਾਅਦ ਕੰਵਰ ਗਰੇਵਾਲ ਦੇ ਕਿਸਾਨੀ ਗਾਣਾ ਐਲਾਨ ਨੂੰ ਵੀ ਯੂਟਿਊਬ ਨੇ ਆਪਣੇ Official ਪੇਜ ਤੋਂ ਹਟਾ ਦਿੱਤਾ ਹੈ।
ਐਲਾਨ ਗਾਣੇ ਨੂੰ ਹਟਾਉਣ ਤੋਂ ਬਾਅਦ ਕੰਵਰ ਨੇ ਆਪਣੇ Official ਫੇਸਬੁੱਕ ਪੇਜ ‘ਤੇ ਇਸ ਦਾ ਜਵਾਬ ਵੀ ਦਿੱਤਾ ਹੈ। ਉਨ੍ਹਾਂ ਨੇ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਫੈਸਲਾਂ ਤਾ ਫੇਰ ਵੀ ਕਿਸਾਨ ਹੀ ਕਰੂਗਾ ਸਰਕਾਰ ਜੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.