Breaking NewsD5 specialIndiaNewsPoliticsPunjab

ਮੁੱਖ ਮੰਤਰੀ ਨੇ ਫਿਰ ਬੋਲੀ ਵਿਧਾਨ ਸਭਾ ਵਾਲੀ ਜ਼ੁਬਾਨ, ਬਾਦਲਾਂ ਨੂੰ ਜਲਦੀ ਹੋਵੇਗੀ ਜੇਲ!

ਕਿੱਲਿਆਂਵਾਲੀ ‘ਚ ਕੀਤੀ ਗਈ ਰੈਲੀ ‘ਚ ਕਾਂਗਰਸੀ ਆਗੂਆਂ ਨੇ ਅਕਾਲੀ ਦਲ ‘ਤੇ ਤਿੱਖੇ ਸ਼ਬਦੀ ਵਾਰ ਕੀਤੇ। ਬੇਅਦਬੀ ਮਾਮਲੇ ‘ਤੇ ਕਾਂਗਰਸੀ ਆਗੂਆਂ ਨੇ ਅਕਾਲੀਆਂ ਨੂੰ ਖੂਬ ਕੋਸਿਆ।

Read Also ਬਰਗਾੜੀ ਇਨਸਾਫ ਮੋਰਚਾ ‘ਚ ਬੋਲੇ ਸੁਖਪਾਲ ਸਿੰਘ ਖਹਿਰਾ

ਕਾਂਗਰਸੀ ਆਗੂਆਂ ਨੇ ਦਾਅਵਾ ਕੀਤਾ ਕਿ ਸੁਖਬੀਰ ਬਾਦਲ ਦੀ ਕਾਰਗੁਜ਼ਾਰੀ ਕਰਕੇ ਅਕਾਲੀ ਦਲ ਅੱਜ ਖ਼ਤਮ ਹੋ ਚੁੱਕਿਆ ਹੈ ਹੈ ਅਤੇ ਪ੍ਰਕਾਸ਼ ਸਿੰਘ ਬਾਦਲ ਆਪਣੇ ਪੁੱਤਰ ਦੀ ਸਿਆਸੀ ਹੋਂਦ ਅਤੇ ਕੁਰਸੀ ਬਚਾਉਣ ਲਈ ਜੂਝ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button