Breaking NewsD5 specialNewsPoliticsPunjab

ਮੁੱਖ ਮੰਤਰੀ’ ਦੇ ਸ਼ਹਿਰ ‘ਚ ਨਰਸਾਂ ਨੇ ਪਾਈਆਂ ਭਾਜੜਾਂ, ਹਸਪਤਾਲ ਦੀ ਇਮਾਰਤ ‘ਤੇ ਚੜ੍ਹ ਕੇ ਦਿੱਤੀ ਧਮਕੀ (ਵੀਡੀਓ)

ਪਟਿਆਲਾ : ਪਟਿਆਲਾ ਦੇ ਰਜਿੰਦਰਾ ਹਸਪਤਾਲ ਦੀਆਂ ਕਲਾਸ ਫਾਰ ਸਟਾਫ ਨਰਸਾਂ ਵਲੋਂ ਆਪਣੀਆਂ ਮੰਗਾਂ ਨੂੰ ਮਨਾਉਣ ਲਈ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਜਿਸ ਵਿੱਚ ਨਰਸਾਂ ਵਲੋਂ ਕੜਾਕੇ ਦੀ ਠੰਡ ਵਿੱਚ ਹਸਪਤਾਲ ਦੀ ਇਮਾਰਤ ‘ਤੇ ਚੜ ਕੇ ਖਤਰਨਾਕ ਤਰੀਕੇ ਨਾਲ ਸਰਕਾਰ ਖਿਲਾਫ ਆਪਣਾ ਰੋਸ ਦਿਖਾਇਆ ਜਾ ਰਿਹਾ ਹੈ। ਨਰਸਾਂ ਦੀ ਮੰਗ ਹੈ ਕਿ ਉਨ੍ਹਾਂ ਨੂੰ ਪੱਕਾ ਕਤਾ ਜਾਵੇ ਅਤੇ ਠੇਕਾ ਅਧਾਰਿਤ ਸਿਸਟਮ ਨੂੰ ਬੰਦ ਕੀਤਾ ਜਾਵੇ।

Read Also ਹੁਣ ਪੈਣਗੀਆਂ ਕਾਂਗਰਸੀ-ਅਕਾਲੀਆਂ ਨੂੰ ਭਾਜੜਾਂ , ਕਰਤਾ ਵੱਡਾ ਐਲਾਨ (ਵੀਡੀਓ)

ਇਸ ਤੋਂ ਪਹਿਲਾਂ ਸਰਕਾਰ ਖਿਲਾਫ ਅਧਿਆਪਕਾਂ ਵਲੋਂ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ, ਦੱਸ ਦੇਈਏ ਕਿ ਅਧਿਆਪਕਾਂ ਨੂੰ ਪੱਕਾ ਕਰਨ ਲਈ ਸਰਕਾਰ ਵਲੋਂ ਉਨ੍ਹਾਂ ਦੀਆਂ ਤਨਖਾਹਾਂ ਨੂੰ ਘੱਟ ਕਰ ਦਿੱਤਾ ਸੀ ਜਿਸ ਨੂੰ ਲੈ ਕੇ ਅਧਿਆਪਕਾਂ ਨੇ ਪਟਿਆਲਾ ਚ ਲਗਾਤਾਰ ਧਰਨਾ ਪ੍ਰਦਰਸ਼ਨ ਕੀਤਾ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button