Breaking NewsD5 specialNewsPunjab

ਮੁੱਖ ਮੰਤਰੀ ਕੈਪਟਨ ਨੇ LIVE ਹੋ ਕੇ ਕਰਤਾ ਵੱਡਾ ਐਲਾਨ

ਪਟਿਆਲਾ : ਪੂਰੀ ਦੁਨੀਆ ਕੋਰੋਨਾ ਵਾਇਰਸ ਦੀ ਤਬਾਹੀ ਦੇ ਨਾਲ ਜੂਝ ਰਹੀ ਹੈ। ਜਿਸਨੇ ਪੰਜਾਬ ਵਿੱਚ ਵੀ ਆਪਣੇ ਪੈਰ ਪਸਾਰ ਲਏ ਹਨ। ਦਿਨੋਂ ਦਿਨ ਪੰਜਾਬ ਵਿੱਚ ਵੀ ਕੋਰੋਨਾ ਦੇ ਮਰੀਜਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਸਮੇਂ-ਸਮੇਂ ਤੇ ਸਰਪੰਚਾਂ ਅਤੇ ਨਰਸਾਂ ਨਾਲ ਵੀਡੀਓ ਕਾਲ ਕਰਕੇ ਹਲਾਤਾਂ ਦਾ ਪੂਰਾ ਜ਼ਾਇਜਾ ਲੈ ਰਹੇ ਹਨ।

ਮੁੱਖ ਮੰਤਰੀ ਕੈਪਟਨ ਨੇ LIVE ਹੋ ਕੇ ਕਰਤਾ ਵੱਡਾ ਐਲਾਨ | CM Captain Amarinder Singh Big Announcement

ਅੱਜ ਵੀ ਉਨ੍ਹਾਂ ਨੇ ਲਾਈਵ ਹੋ ਕੇ ਅੱਗੇ ਆ ਕੇ ਕੰਮ ਕਰ ਰਹੇ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਲਿਖਿਆ ਕਿ ‘ਕੋਰੋਨਾ ਵਾਇਰਸ ਦਾ ਅੱਗੇ ਹੋ ਕੇ ਸਾਹਮਣਾ ਕਰ ਰਹੇ ਡਾਕਟਰਾਂ, ਨਰਸਾਂ, ਪੈਰਾਮੈਡਿਕਸ, ਸਫ਼ਾਈ ਕਰਮਚਾਰੀਆਂ, ਪੁਲਿਸ, ਪਟਵਾਰੀ, ਆਸ਼ਾ ਤੇ ਆਂਗਨਵਾੜੀ ਵਰਕਰ, ਖਾਣੇ ਦੀ ਸਪਲਾਈ ਕਰਨ ਵਾਲੇ ਲੋਕ ਤੇ ਡਿਪਟੀ ਕਮਿਸ਼ਨਰ ਅਧੀਨ ਸਾਰੀ ਟੀਮ ਦਾ ਮੈਂ ਦਿਲੋਂ ਧੰਨਵਾਦੀ ਹਾਂ। ਜੋ ਤੁਸੀਂ ਸਾਰੇ ਇਸ ਸਮੇਂ ਸਾਡੇ ਲਈ ਕਰ ਰਹੇ ਹੋ ਉਹਦਾ ਜਿੰਨੀ ਵਾਰ ਵੀ ਧੰਨਵਾਦ ਕੀਤਾ ਜਾਵੇ ਥੋੜਾ ਹੈ, ਅਸੀਂ ਤੁਹਾਡਾ ਦੇਣ ਕਦੀਂ ਨਹੀਂ ਦੇ ਸਕਦੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button