Breaking NewsD5 specialNewsPunjabSportsTop News

ਮੁੱਕੇਬਾਜ਼ ਲਵਲੀਨਾ ਦੇ ਸ਼ਾਨਦਾਰ ਪ੍ਰਦਰਸ਼ਨ ‘ਤੇ CM Captain ਨੇ ਦਿੱਤੀ ਵਧਾਈ, ਅਗਲੇ ਮੈਚ ਲਈ ਕੀਤਾ ਪ੍ਰੋਤਸਾਹਿਤ

ਪਟਿਆਲਾ : ਭਾਰਤੀ ਮਹਿਲਾ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੇ ਟੋਕੀਓ ਓਲੰਪਿਕ ‘ਚ ਭਾਰਤ ਦਾ ਦੂਜਾ ਮੈਡਲ ਪੱਕਾ ਕਰ ਦਿੱਤਾ ਹੈ। ਦੱਸ ਦਈਏ ਕਿ ਉਹ ਵੇਲਟਰਵੇਟ ਕੈਟੇਗਰੀ (64 – 69 ਕਿਲੋਗ੍ਰਾਮ) ਦੇ ਸੈਮੀਫਾਇਨਲ ‘ਚ ਪਹੁੰਚ ਗਈ ਹੈ। ਖਾਸ ਗੱਲ ਇਹ ਹੈ ਕਿ ਉਹ ਪਹਿਲੀ ਵਾਰ ਓਲੰਪਿਕ ‘ਚ ਉੱਤਰ ਰਹੀ ਹੈ। ਇਸ ਗੱਲ ‘ਤੇ ਖੁਸ਼ ਹੋ ਕੇ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੂੰ ਵਧਾਈ ਦਿੱਤੀ ਹੈ।

🔴LIVE| ਹਾਈਕਮਾਨ ਨੇ ਸਿੱਧੂ ਨੂੰ ਪਾਈ ਝਾੜ! ਕੈਪਟਨ ਦੀ ਕੀਤੀ ਸਪੋਟ! ਕੇਜਰੀਵਾਲ ਦਾ ਚੋਣਾਂ ਤੋ ਪਹਿਲਾਂ ਧਮਾਕਾ

ਉਨ੍ਹਾਂ ਨੇ ਟਵੀਟ ਕਰ ਲਿਖਿਆ – 23 ਸਾਲਾ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਦੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਸੈਮੀਫਾਇਨਲ ‘ਚ ਪ੍ਰਵੇਸ਼ ਕੀਤਾ ਹੈ। ਇਸ ਦੇ ਨਾਲ ਉਨ੍ਹਾਂ ਨੇ ਓਲੰਪਿਕ ਹਾਜ਼ਰੀ ਅਤੇ #TeamIndia ਲਈ ਮੈਡਲ ਵੀ ਸੁਨਿਸਚਿਤ ਕੀਤਾ। ਮੈਂ ਇਹ ਕਾਮਨਾ ਕਰਦਾ ਹਾਂ ਕਿ ਤੁਸੀਂ ਅਗਲੇ ਮੈਚ ‘ਚ ਡਟ ਕੇ ਮੁਕਾਬਲਾ ਕਰੋ ਅਤੇ ਸਾਨੂੰ ਮਾਣ ਮਹਿਸੂਸ ਕਰਵਾਓ। ਤੁਹਾਨੂੰ ਬਹੁਤ – ਬਹੁਤ ਸ਼ੁਭਕਾਮਨਾਵਾਂ !

https://twitter.com/capt_amarinder/status/1420997302546616322?ref_src=twsrc%5Etfw%7Ctwcamp%5Etweetembed%7Ctwterm%5E1420997302546616322%7Ctwgr%5E%7Ctwcon%5Es1_c10&ref_url=http%3A%2F%2Fwww.dainiksaveratimes.com%2Feditor-panel%2Fadd_news.php

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button