Breaking NewsD5 specialIndiaNewsTop News

ਮੁਜ਼ੱਫਰਪੁਰ ‘ਚ ਨੂਡਲ ਫੈਕਟਰੀ ਅੰਦਰ ਬਾਇਲਰ ਫਟਿਆ, 5 ਲੋਕ ਜ਼ਖਮੀ

ਮੁਜ਼ੱਫਰਪੁਰ: ਬਿਹਾਰ ਦੇ ਮੁਜ਼ੱਫਰਪੁਰ ਵਿੱਚ ਅੱਜ ਇੱਕ ਨੂਡਲ ਫ਼ੈਕਟਰੀ ਅੱਗ ਦੀ ਲਪੇਟ ਵਿੱਚ ਆ ਗਿਆ। ਨੂਡਲ ਫੈਕਟਰੀ ਵਿੱਚ ਬਾਇਲਰ ਫੱਟਣ ਕਾਰਨ ਘੱਟੋ-ਘੱਟ 5 ਲੋਕ ਜ਼ਖ਼ਮੀ ਹੋ ਗਏ।

ਭਗਵੰਤ ਮਾਨ ਹੋਊ ਆਪ ਦਾ CM ਚਿਹਰਾ! ਨਹੀਂ ਹੋਊ ਕਿਸਾਨਾਂ ਨਾਲ ਗਠਜੋੜ || D5 Channel Punjabi

ਜ਼ਖਮੀਆਂ ਨੂੰ ਹਸਪਤਾਲ ਵਿੱਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ। ਮੁਜ਼ੱਫਰਪੁਰ ਦੇ SSP Jayant Kant ਵੱਲੋਂ ਇਹ ਜਾਣਕਾਰੀ ਸ਼ੇਅਰ ਕੀਤੀ ਗਈ। ਉਨ੍ਹਾਂ ਇਹ ਵੀ ਕਿਹਾ ਕਿ ਘੱਟੋ-ਘੱਟ 5 ਲੋਕ ਇਸ ਹਾਦਸੇ ਵਿੱਚ ਜ਼ਖ਼ਮੀ ਹੋ ਗਏ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button