Breaking NewsD5 specialNewsPoliticsPunjab

ਮੁਕਾਬਲਾ ਰਵਨੀਤ ਬਿੱਟੂ ਤੇ ਬੈਂਸ ਨਾਲ, ਬਾਬਾ ਜੀ ਬਰਗਰ ਵਾਲੇ ਬਣਨਗੇ MP? (ਵੀਡੀਓ)

ਲੁਧਿਆਣਾ : ਸਾਲ 2019 ਦੀਆਂ ਲੋਕ ਸਭਾ ਚੋਣਾਂ ਦੇ ਦੰਗਲ ‘ਚ ਜਿੱਥੇ ਕਈ ਸਿਆਸੀ ਆਗੂਆਂ ਵਲੋਂ ਆਪਣੀਆਂ ਦਾਅਵੇਦਾਰੀਆਂ ਠੋਕੀਆਂ ਜਾ ਰਹੀਆਂ ਹਨ, ਉੱਥੇ ਹੀ ਲੁਧਿਆਣਾ ‘ਚ ਇਕ ਰੇਹੜੀ ਚਲਾਉਣ ਵਾਲਾ ਸ਼ਖਸ ਵੀ ਇਸ ਚੋਣ ਦੰਗਲ ‘ਚ ਉਤਰ ਗਿਆ ਹੈ। ਜੀ ਹਾਂ ਮਿਸਟਰ ਸਿੰਘ, ਬਰਗਰ ਕਿੰਗ, ਬਾਬਾ ਜੀ ਬਰਗਰ ਵਾਲੇ ਜਿਨ੍ਹਾਂ ਦਾ ਅਸਲ ਨਾਂ ਰਵਿੰਦਰ ਪਾਲ ਸਿੰਘ ਹੈ, ਵੀ ਇਸ ਵਾਰ ਚੋਣਾਂ ਲੜਨਗੇ।

Read Also ਭਗਵੰਤ ਮਾਨ ਤੇ ਰਵਨੀਤ ਬਿੱਟੂ ਵਿਚਾਲੇ ਖੁਫੀਆ ਗੱਲਬਾਤ

ਰਵਿੰਦਰ ਪਾਲ ਸਿੰਘ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਦੇ ਬਾਹਰ ਬਰਗਰ ਦੀ ਰੇਹੜੀ ਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਹਨ। ਉਨ੍ਹਾਂ ਨੇ ਆਪਣੀ ਰੇਹੜੀ ਨਾਲ ਇਕ ਪੋਸਟਰ ਲਾ ਰੱਖਿਆ ਹੈ, ਜਿਸ ‘ਚ ਉਨ੍ਹਾਂ ਲਿਖਿਆ ਹੈ ਕਿ ਉਹ ਵੀ ਲੋਕ ਸਭਾ ਚੋਣਾਂ ਲੜਨਾ ਚਾਹੁੰਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button