Breaking NewsD5 specialNewsPunjab

ਮਿਲਣੀ ਵੇਲੇ ਗੁਰਦੁਆਰੇ ‘ਚ ਹੀ ਰਿਸ਼ਤੇਦਾਰਾਂ ਨੇ ਖੜਕਾਏ ਫੁੱਫੜ ਤੇ ਮਾਮੇ ! ਡਾਂਗਾਂ ਤੇ ਤਲਵਾਰਾਂ ਦੇ ਪਏ ਸਿਰਾਂ ‘ਚ ‘ਹਾਰ’ (ਵੀਡੀਓ)

ਜਲੰਧਰ : ਮਾਮਲਾ ਜਲੰਧਰ ਦਾ ਹੈ ਜਿੱਥੇ ਵਿਆਹ ਸੁਰੂ ਹੋਣ ਤੋਂ ਪਹਿਲਾ ਹੀ ਚਾਰੇ ਪਾਸੇ ਭੱਜ ਦੋੜ ਮੰਚ ਗਈ। ਜਿਸ ‘ਚ ਆਪਸੀ ਦੋ ਧੜਿਆ ‘ਚ ਰੰਜਿਸ਼ ਹੋਣ ਕਾਰਨ ਬਦਮਾਸ਼ਾ ਨੇ ਵਿਆਹ ਵਾਲੇ ਮੁੰਡੇ ਤੇੇ ਉਸ ਦੇ ਰਿਸ਼ਤੇਦਾਰ ਨੂੰ ਬੁਰੀ ਤਰ੍ਹਾ ਕੁੱਟਿਆ ਹੈ। ਜਾਣਕਰੀ ਅਨੁਸਾਰ ਜੰਲਧਰ ਦੇ ਕਿਸੇ ਗੁਰੁਦਆਰਾ ‘ਚ ਅੰਮ੍ਰਿਤਸਰ ਤੋਂ ਆਈ ਬਰਾਤ ਦੇ ਪਿਛੇ ਕੁਝ ਨੌਜਾਵਾਨ ਲੱਗੇ ਹੋਏ ਸੀ। ਜਿਨ੍ਹਾਂ ਨੇ ਗੁਰਦੁਆਰਾ ਦੇ ਅੰਦਰ ਦਾਖਲ ਕੇ ਹਮਲਾ ਬੋਲ ਦਿੱਤਾ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕੁੜੀ ਦੇ ਪਰਿਵਾਰ ਮੈਂਬਰਾਂ ਨੇ ਦੱਸਿਆ ਕਿ ਲਾੜਾ ‘ਤੇ ਕੁਝ ਬਾਰਤੀਆ ਨੂੰ ਬਾਹਰੋਂ ਆਏ ਕੁਝ ਨੌਜਵਾਨਾਂ ਨੇ ਜਖਮੀ ਕਰ ਦਿੱਤਾ ‘ਤੇ ਉਨ੍ਹਾਂ ਦੀਆਂ ਪੱਗਾਂ ਵੀ ਲਾਹੀਆਂ ਗਈਆ।

Read Also ਕੁੜੀ ਨੂੰ ਕੁੜੀ ਨਾਲ ਹੋਇਆ ਪਿਆਰ,ਵਿਆਹ ਕਰਵਾਉਣ ਲਈ ਟੱਪੀਆ ਸਾਰੀਆਂ ਹੱਦਾਂ

ਇਸ ਤੋਂ ਇਲਾਵਾ ਕਾਫੀ ਭੰਨ ਤੋੜ ਵੀ ਕੀਤੀ ਹੈ, ਇਸ ਬਾਰੇ ਪੁਲਿਸ ਨੇ ਦੱਸਿਆ ਕਿ ਕੁੜੀ ਵਾਲੇ ਤੇ ਮੁੰਡੇ ਵਾਲੀ ਦੀ ਆਪਸੀ ਕੋਈ ਲੜਾਈ ਨਹੀਂ ਹੈ ਜਿਸ ‘ਚ ਬਾਹਰੋਂ ਆਏ ਵਿਅਕਤੀਆਂ ਨੇ ਬਰਾਤ ‘ਤੇ ਹਮਲਾ ਕੀਤੇ ਹੈ ਪੁਲਿਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਸਾਰੀ ਘਟਨਾ ਪਿੱਛੇ ਕੀ ਕਾਰਨ ਸੀ ਇਸ ਦਾ ਪਤਾ ਤਾਂ ਹੁਣ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਲੱਗੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button