Breaking NewsD5 specialNewsSportsTop News

ਮਾਨਚੈਸਟਰ ਦੇ ਖਿਡਾਰੀ João Cancelo ‘ਤੇ ਹਮਲਾ

ਮਾਨਚੈਸਟਰ: ਮਾਨਚੈਸਟਰ ਦੇ ਖਿਡਾਰੀ João Cancelo ‘ਤੇ ਹਮਲਾ ਕਰ ਦਿੱਤਾ ਗਿਆ। ਉਨ੍ਹਾਂ ਨੇ ਆਪਣੇ ਚਿਹਰੇ ‘ਤੇ ਲੱਗੀਆਂ ਸੱਟਾਂ ਦੇ ਨਿਸ਼ਾਨ ਦੀਆਂ ਤਸਵੀਰਆਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤੀਆਂ। ਉਨ੍ਹਾਂ ਨੇ ਨਾਲ ਲਿਖਿਆ ਕਿ 4 ਲੋਕਾਂ ਨੇ ਮੇਰੇ ‘ਤੇ ਹਮਲਾ ਕਰ ਦਿੱਤਾ।

ਬੇਅਦਬੀ ਮਾਮਲੇ ‘ਤੇ ਸੁਖਬੀਰ ਦਾ ਬਿਆਨ, ਦਰਬਾਰ ਸਾਹਿਬ ‘ਚ ਰੱਖਤਾ ਰੋਸ ਸਮਾਗਮ

ਪੁਰਤਗਾਲ ਦੇ ਖਿਡਾਰੀ João Cancelo ਨੇ ਇਹ ਨਹੀਂ ਦੱਸਿਆ ਕਿ ਇਹ ਹਮਲਾ ਉਸ ‘ਤੇ ਕਿੱਥੇ ਹੋਇਆ। ਮੇਰੇ ‘ਤੇ 4 ਲੋਕਾਂ ਵੱਲੋਂ ਹਮਲਾ ਕੀਤਾ ਗਿਆ ਅਤੇ ਮੈਨੂੰ ਸੱਟਾਂ ਪਹੁੰਚਾਈਆਂ ਗਈਆਂ। ਇਸ ਤੋਂ ਇਲਾਵਾ ਮੇਰੇ ਪਰਿਵਾਰ ਨੂੰ ਵੀ ਸੱਟ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਆਪਾ ਕਿਸੇ ਚੀਜ਼ ਖਿਲਾਫ਼ ਵਿਰੋਧ ਕਰਦੇ ਹੋ ਤਾਂ ਇਸੀ ਤਰ੍ਹਾਂ ਹੀ ਹੁੰਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button