Breaking NewsD5 specialEntertainmentNewsTop News

ਮਾਡਲ Soleha ਨੇ ਵਿਵਾਦ ਉਠਣ ਤੋਂ ਬਾਅਦ ਮੰਗੀ ਮੁਆਫ਼ੀ

ਪਾਕਿਸਤਾਨ: ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਫੋਟੋਸ਼ੂਟ ਕਰਵਾਉਣ ਵਾਲੀ ਮਹਿਲਾ ਮਾਡਲ Soleha ਨੇ ਮੁਆਫ਼ੀ ਮੰਗ ਲਈ। ਲਾਹੌਰ ਦੇ ਮੰਨਤ ਕਲਾਥਿੰਗ ਬ੍ਰਾਂਡ ਦੇ ਕੱਪੜਿਆਂ ਨਾਲ ਫੋਟੋਸ਼ੂਟ ਕਰਵਾਉਣ ਤੋਂ ਬਾਅਦ ਵਿਵਾਦ ਉਠਿਆ ਸੀ ਜਿਸ ਤੋਂ ਬਾਅਦ ਮਾਡਲ Soleha ਨੇ ਆਪਣੇ ਇੰਸਟਾਗ੍ਰਾਮ ਤੋਂ ਕਥਿਤ ਤਸਵੀਰਾਂ ਡਿਲੀਟ ਕਰ ਦਿੱਤੀਆਂ।

Sangrur News : ਲਓ SHO ਨੇ ਬੋਲਿਆ ਪੁੱਠਾ, ਗੁੱਸੇ ’ਚ ਕਿਸਾਨਾਂ ਨੇ ਚੱਕਤਾ ਕੰਮ || D5 Channel Punjabi

ਇਸ ਤੋਂ ਇਲਾਵਾ ਮਾਡਲ ਨੇ ਆਪਣੇ ਵੱਲੋਂ ਕੀਤੀ ਇਸ ਕਾਰਵਾਈ ਲਈ ਮੁਆਫ਼ੀ ਵੀ ਮੰਗੀ। ਆਪਣੇ ਮਾਫ਼ੀਨਾਮੇ ਵਿੱਚ Soleha ਨੇ ਲਿਖਿਆ ਕਿਹਾ ਕਿ ਮੇਰਾ ਇਰਾਦਾ ਕਿਸੇ ਵਿਅਕਤੀ ਜਾਂ ਕਿਸੇ ਗਰੁੱਪਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ।ਅਖ਼ੀਰ ਵਿੱਚ Soleha ਨੇ ਲਿਖਿਆ ਕਿ ਉਸ ਨੇ ਇਹ ਤਸਵੀਰਾਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੀ ਯਾਤਰਾ ਮੌਕੇ ਖਿਚਵਾਈਆਂ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button