Breaking NewsD5 specialIndiaNewsPunjab

ਮਾਂ ਨੂੰ ਧੱਕੇ ਮਾਰ ਕੇ ਘਰੋਂ ਕੱਢਣ ਵਾਲਾ ਮਸ਼ਹੂਰ ਰਾਗੀ ਫਿਰ ਆਇਆ ਸਾਹਮਣੇ, ਰੋ-ਰੋ ਕੇ ਦੱਸੀ ਸਾਰੀ ਕਹਾਣੀ (ਵੀਡੀਓ)

ਕੁਝ ਦਿਨ ਪਹਿਲਾ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਸੀ। ਜਿਸ ‘ਚ ਇੱਕ ਬੁਜਰਗ ਮਾਤਾ ਗੁਰਦੁਆਰਾ ਸਾਹਿਬ ‘ਚ ਪੈਸੇ ਮੰਗ ਰਹੀ ਸੀ ਤੇ ਜਿਸ ‘ਚ ਉਹ ਬੋਲਦੀ ਪਈ ਹੈ ਕਿ ਮੈਂ ਗੁਰਪ੍ਰੀਤ ਸਿੰਘ ਸ਼ਿਮਲੇ ਵਾਲੇ ਦੀ ਮਾਂ ਹਾਂ ਤੇ ਮੈਨੂੰ ਮੇਰੇ ਪੁੱਤ ਨੇ ਘਰੋਂ ਬਾਹਰ ਕੱਢਿਆ ਹੈ। ਇਸ ਵੀਡੀਓ ਦੇ ਆਉਣ ਕਰਕੇ ਸਿੱਖ ਭਾਈਚਾਰੇ ‘ਚ ਗੁਰਪ੍ਰੀਤ ਸਿੰਘ ਪ੍ਰਤੀ ਕਾਫੀ ਰੋਸ ਪਾਇਆ ਗਿਆ ਜਿਸ ਕਰਕੇ ਭਾਈ ਗੁਰਪ੍ਰੀਤ ਸਿੰਘ ਸ਼ਿਮਲੇ ਵਾਲਿਆਂ ਨੂੰ ਸਪਸ਼ਟੀਕਰਨ ਦੇਣ ਲਈ ਆਖਰਕਾਰ ਸਾਹਮਣੇ ਆਉਣਾ ਪਿਆ।

Read Also ਮਸ਼ਹੂਰ ਰਾਗੀ ਨੇ ਆਪਣੀ ਮਾਂ ਨੂੰ ਧੱਕੇ ਮਾਰ ਕੱਢਿਆ ਘਰੋਂ ਬਾਹਰ ? ਰੋਂਦੀ ਮਾਂ ਮਦਦ ਲਈ ਪਹੁੰਚੀ ਗੁਰਦੁਆਰੇ (ਵੀਡੀਓ)

ਉਨਾਂ ਦਾ ਕਹਿਣਾ ਹੈ ਕਿ ਮੇਰੀ ਮਾਂ ਕਿਸ ਦੇ ਪਿੱਛੇ ਲੱਗ ਕਿ ਮਾਂ ਪੁੱਤ ਦੇ ਰਿਸ਼ਤੇ ‘ਚ ਦਰਾੜ ਪਾ ਰਾਹੀ ਉਨ੍ਹਾਂ ਦਾ ਕਹਿਣਾ ਹੈ ਕਿ ਮੇਰੀ ਮਾਂ ਜਦੋਂ ਮੈਂ ਕੀਰਤਨ ਕਰਦਾ ਸੀ 2-3 ਮਹੀਨੇ ਬਾਹਰ ਹੀ ਰਹਿੰਦਾ ਸੀ ਤੇ ਬਾਅਦ ‘ਚ ਪਤਾ ਲੱਗਾ ਕਿ ਮੇਰੀ ਮਾਂ ਲੋਕਾਂ ਨੂੰ ਪੈਸੇ ਵਿਆਜ ਤੇ ਦਿੰਦੀ ਸੀ ਜਦੋਂ ਉਨ੍ਹਾਂ ਦਾ ਘਰ ਆਉਣਾ ਸੀ ਗਰੀਬ ਔਰਤਾਂ ਆ ਕੇ ਤਰਲੇ ਮਿਨਤਾਂ ਕਰਦੀਆਂ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button