Breaking NewsD5 specialInternationalNewsSportsTop News

ਮਹਿਲਾ ਵਿਸ਼ਵ ਕੱਪ: ਆਸਟਰੇਲੀਆ ਨੇ ਇੰਗਲੈਂਡ ਨੂੰ ਹਰਾਇਆ

ਨਵੀਂ ਦਿੱਲੀ: ਆਈ.ਸੀ.ਸੀ. ਮਹਿਲਾ ਵਿਸ਼ਵ ਕੱਪ ਦਾ ਅੱਜ ਫਾਈਨਲ ਮੈਚ ਖੇਡਿਆ ਗਿਆ। ਇਸ ਫਾਈਨਲ ਮੈਚ ਵਿੱਚ ਆਸਟਰੇਲੀਆ ਅਤੇ ਇੰਗਲੈਂਡ ਆਹਮੋ-ਸਾਹਮਣੇ ਹੋਏ। ਮੈਚ ਦੌਰਾਨ ਆਸਟਰੇਲੀਆ ਨੇ ਆਪਣੇ ਖ਼ੂਬ ਜ਼ੋਹਰ ਦਿਖਾਏ ਅਤੇ ਆਖਿਰਕਾਰ ਆਸਟਰੇਲੀਆ ਨੇ ਬਾਜੀ ਮਾਰ ਲਈ।

ਸ਼੍ਰੋਮਣੀ ਕਮੇਟੀ ਚੋਂ ਬਾਦਲ ਬਾਹਰ? ਐਕਸ਼ਨ ‘ਚ CM Bhagwant Mann, ਖੁੱਲ੍ਹੀਆਂ ਫਾਇਲਾਂ | D5 Channel Punjabi

ਇਸ ਮੈਚ ਵਿੱਚ ਇੰਗਲੈਂਡ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਮਿਲੀ ਜਾਣਕਾਰੀ ਮੁਤਾਬਿਕ ਆਸਟਰੇਲੀਆ ਨੇ ਇੰਗਲੈਂਡ ਨੂੰ 71 ਦੌੜਾਂ ਨਾਲ ਹਰਾਇਆ ਅਤੇ ਮਹਿਲਾ ਵਿਸ਼ਵ ਕੱਪ ਆਪਣੇ ਨਾਂ ਕਰ ਲਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button