Breaking NewsD5 specialNewsPunjabSportsTop News

ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਡਿਸਕਸ ਥ੍ਰੋ ‘ਚ 9 ਸਾਲ ਪੁਰਾਣਾ ਰਿਕਾਰਡ ਤੋੜਨ ਵਾਲੀ ਕਮਲਪ੍ਰੀਤ ਨਾਲ ਕੀਤੀ ਗੱਲ

ਚੰਡੀਗੜ੍ਹ : ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਡਿਸਕਸ ਥ੍ਰੋ ‘ਚ 9 ਸਾਲ ਪੁਰਾਣਾ ਰਿਕਾਰਡ ਤੋੜਨ ਵਾਲੀ ਕਮਲਪ੍ਰੀਤ ਨਾਲ ਵੀਡੀਓ ਕਾਲ ‘ਤੇ ਗੱਲ ਕੀਤੀ। ਦੱਸ ਦਈਏ ਕਿ ਕਮਲਪ੍ਰੀਤ ਨੂੰ ਪੰਜਾਬ ਵੂਮੇਨ ਕਮਿਸ਼ਨ ਦਾ ਬ੍ਰੈਂਡ ਅੰਬੈਸਡਰ ਬਣਾਇਆ ਗਿਆ ਹੈ।

ਰਾਕੇਸ਼ ਟਿਕੈਤ ਨੇ ਫਿਰ ਦਿੱਤਾ ਵੱਡਾ ਬਿਆਨ,ਨੌਜਵਾਨਾਂ ਨੇ ਟਰੈਕਟਰ ਕਰ ਲਏ ਤਿਆਰ!ਪਾਰਲੀਮੈਂਟ ‘ਚ ਮਾਰਨਗੇ ਸਿੱਧੀ ਐਂਟਰੀ!

ਯਾਦ ਹੋਵੇ ਕਿ ਕਮਲਪ੍ਰੀਤ ਨੇ ਉਨ੍ਹਾਂ 10 ਭਾਰਤੀ ਖਿਡਾਰੀਆਂ ‘ਚ ਆਪਣਾ ਨਾਮ ਦਰਜ ਕਰਵਾਇਆ ਹੈ, ਜਿਨ੍ਹਾਂ ਨੇ ਓਲੰਪਿਕ ਖੇਡਾਂ ‘ਚ ਜਾਣ ਲਈ ਯੋਗਤਾ ਅੰਕ ਪ੍ਰਾਪਤ ਕੀਤੇ ਹਨ। ਕਮਲਪ੍ਰੀਤ ਕੌਰ ਨੇ 24ਵੇਂ ਨੈਸ਼ਨਲ ਫੈਡਰੇਸ਼ਨ ਕੱਪ – 2021 ‘ਚ ਸੀਨੀਅਰ ਐਥਲੈਟਿਕਸ ਚੈਂਪੀਅਨਸ਼ਿਪ ‘ਚ ਡਿਸਕਸ ਥ੍ਰੋ ‘ਚ ਨੈਸ਼ਨਲ ਰਿਕਾਰਡ ਦੁਬਾਰਾ ਪ੍ਰਾਪਤ ਕਰਕੇ 65.06 ਮੀਟਰ ‘ਚ 5 ਦਿਨਾਂ ‘ਚ ਚੌਥਾ ਰਾਸ਼ਟਰੀ ਰਿਕਾਰਡ ਬਣਾਇਆ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button