Press Note

ਮਹਾਵੀਰ ਸਿੰਘ ਰਬਾਰੀ ਬਣੇ ਕਲਾਸ ਫੋਰਥ ਤਹਿਸੀਲ ਬਰਾਂਚ ਪਟਿਆਲਾ ਦੇ ਪ੍ਰਧਾਨ

ਬੀਤੇ ਦਿਨੀ ਤਹਿਸੀਲ ਬਰਾਂਚ ਪਟਿਆਲਾ ਦੀ ਚੋਣ ਕੀਤੀ ਗਈ। ਜਿਸ ਦੀ ਅਗਵਾਈ ਸ੍ਰੀ ਇੰਦਰਪਾਲ ਵਾਜੀਆ ਜਿਲਾ ਪ੍ਰਧਾਨ ਪਸ਼ੂ ਪਾਲਣ ਇੰਦਰਪਾਲ ਵਾਲੀਆ ਨੇ ਕੀਤੀ ਅਤੇ ਇਸ ਮੀਟਿੰਗ ਵਿੱਚ ਦੁਗਰੀ ਯਾਦਵ ਜਿਲਾ ਪਟਿਆਲਾ ਮੁੱਖ ਸਲਾਹਕਾਰ ਪਸ਼ੂ ਪਾਲਣ ਵਿਭਾਗ, ਮਾਧੋ ਲਾਲ ਜਿਲਾ ਜਨਰਲ ਸਕੱਤਰ ਪ.ਸ.ਸ.ਫ. ਸੂਰਜ ਪਾਲ ਯਾਦਵ ਜਿਲਾ ਸ਼ਹਿਰੀ ਪ੍ਰਧਾਨ ਪੀ.ਐਸ.ਐਸ.ਐਫ., ਰਾਜ ਕੁਮਾਰ ਰਾਜੂ ਜਿਲਾ ਅਡੀਟਰ, ਸ਼ਾਮ ਸਿੰਘ ਇਰੀਗੇਸ਼ਨ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਇਸ ਮੀਟਿੰਗ ਵਿੱਚ ਤਹਿਸੀਲ ਬ੍ਰਾਂਚ ਪਸ਼ੂ ਪਾਲਣ ਜਿਲਾ ਪਟਿਆਲਾ ਦੀ ਚੋਣ ਸਰਵ ਸੰਮਤੀ ਨਾਲ ਕੀਤੀ ਗਈ। ਜਿਸ ਵਿੱਚ ਮਹਾਵੀਰ ਸਿੰਘ ਰਬਾਰੀ ਪ੍ਰਧਾਨ, ਰੀਤੂ ਰਾਣੀ ਸੈਕਟਰੀ, ਗੁਰਜਜੀਤ ਸਿੰਘ ਖੰਜਾਨਚੀ, ਦਵਿੰਦਰ ਸਿੰਘ ਚੇਅਰਮੈਨ, ਅਮਰਜੀਤ ਸਿੰਘ ਮੁੱਖ ਸਲਾਹਕਾਰ, ਵਿੱਕੀ ਸੰਗਰ ਸੀਨੀਅਰ ਮੀਤ ਪ੍ਰਧਾਨ, ਗੁਰਮੁੱਖ ਸਿੰਘ ਮੀਤ ਪ੍ਰਧਾਨ, ਸ਼ੇਰ ਮੁਹੰਮਦ ਦਫਤਰ ਸਕੱਤਰ, ਮੋਹਨ ਸਿੰਘ ਸੀਨੀਅਰ ਮੀਤ ਪ੍ਰਧਾਨ, ਬਲਜੀਤ ਸਿੰਘ ਸਹਾਇਕ ਦਫਤਰ ਸਕੱਤਰ, ਜਸਪਾਲ ਸਿੰਘ ਪ੍ਰੈਸ ਸਕੱਤਰ, ਸੰਜੀਵ ਕੁਮਾਰ ਅਡੀਟਰ, ਇੰਦਰਪਾਲ ਸਿੰਘ ਸਹਾਇਕ ਖਜਾਨਚੀ, ਹਰਬੰਸ ਸਿੰਘ ਸਹਾਇਕ ਅਡੀਟਰ, ਬਲਜੀਤ ਸਿੰਘ ਸਹਾਇਕ ਸਲਾਹਕਾਰ, ਆਦਿ ਚੁਣੇ ਗਏ। ਇਸ ਮੌਕੇ ਸੁਰਜੀਤ ਸਿੰਘ ਰਬਾਰੀ, ਸ਼ੰਕਰ ਰਬਾਰੀ, ਜੈਯ ਰਬਾਰੀ, ਜਤਿੰਦਰ ਸਿੰਘ, ਸੰਦੀਪ ਕੁਮਾਰ, ਬਲਿਹਾਰੀ, ਭਵਨੇਸ਼ਵਰ ਕੁਮਾਰ, ਤਾਰਾਚੰਦ, ਬਲਜੀਤ ਸਿੰਘ ਹਾਜਰ ਸਨ।
ਜਾਰੀ ਕਰਤਾ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button