ਮਹਾਰਾਸ਼ਟਰ ਦੇ ਪਰਭਾਨੀ ਭੀੜ ਨੇ ਸਿੱਖ ਭਾਈਚਾਰੇ ਦੇ ਤਿੰਨ ਬੱਚਿਆਂ ਨੂੰ ਚੋਰ ਸਮਝ ਕੇ ਕੁੱਟਿਆ। ਇਸ ‘ਚੋਂ ਇਕ 14 ਸਾਲਾ ਬੱਚੇ ਦੀ ਮੌਤ ਹੋ ਗਈ ਜਦਕਿ ਪੁਲਿਸ ਨੇ ਦੋ ਨੂੰ ਬਚਾ ਕੇ ਹਸਪਤਾਲ ‘ਚ ਦਾਖਲ ਕਰਵਾਇਆ। ਮਾਮਲੇ ਵਿੱਚ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਨੇ ਇਸ ਮਾਮਲੇ ਵਿੱਚ ਕੁੱਲ 9 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁੱਖ ਦੋਸ਼ੀ ਗ੍ਰਾਮ ਪੰਚਾਇਤ ਦੇ ਸਾਬਕਾ ਸਰਪੰਚ ਅਕਰਮ ਪਟੇਲ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ।
SGPC President Harjinder Singh Dhami strongly condemned mob lynching of minor Sikh Kirpal Singh (14), who was killed at Ukhlad village in Parbhani district of Maharashtra. Two more minor Sikhs, Avtar Singh (16) & Arun Singh (15) have been seriously hurt in this incident. This… pic.twitter.com/JNPAR02BJg
— Shiromani Gurdwara Parbandhak Committee (@SGPCAmritsar) May 30, 2023
ਮਹਾਰਾਸ਼ਟਰ ਦੀ ਪਰਭਾਨੀ ਤਹਿਸੀਲ ਦੇ ਉਖਲਾਦ ਪਿੰਡ ‘ਚ ਚੋਰੀ ਦੇ ਸ਼ੱਕ ਦੇ ਆਧਾਰ ‘ਤੇ ਭੀੜ ਵੱਲੋਂ ਤਿੰਨ ਨਾਬਾਲਗਾਂ ਦੀ ਕੁੱਟਮਾਰ ਕੀਤੀ ਗਈ। ਸੂਚਨਾ ਮਿਲਦੇ ਹੀ ਪੁਲਸ ਮੌਕੇ ‘ਤੇ ਪਹੁੰਚੀ ਅਤੇ ਤਿੰਨਾਂ ਨੂੰ ਛੁਡਵਾਇਆ। ਇਨ੍ਹਾਂ ਵਿੱਚੋਂ ਇੱਕ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਤਿੰਨਾਂ ਦੀ ਪਛਾਣ ਕ੍ਰਿਪਾਨ ਸਿੰਘ ਭੋਂਦ, ਗੋਰਾਸਿੰਘ ਟਾਕ ਅਤੇ ਅਰੁਣ ਸਿੰਘ ਟਾਕ ਵਜੋਂ ਹੋਈ ਹੈ। ਬੀਤੇ ਦਿਨ SGPC ਨੇ ਇਸ ਘਟਨਾਂ ਨੂੰ ਬੇਹਦ ਅਪਮਾਨਜਨਕ ਦੱਸਿਆ ‘ਤੇ ਮਹਾਰਾਸ਼ਟਰ ਵਿਚ ਸਿੱਖਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਗੱਲ ਕਹੀ।
Tragic incident in Parbhani, Maharashtra:
4 Sikh boys were lynched by a mob. Kirpal Singh, 14 lost his life. While Avtar Singh, 16 & Arun Singh, 15 are seriously injured.
Mob which attacked them was led by Akram Patel. FIR has been registered against them. Justice must be… pic.twitter.com/2w4l9lOLk9— Khalsa (@_Khalsa_00) May 31, 2023
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.