Breaking NewsD5 specialInternationalNewsTop News

ਮਹਾਂਮਾਰੀ ਦੇ ਨਵੇਂ ਵੈਰੀਐਂਟ ਖ਼ਿਲਾਫ਼ ਬੂਸਟਰ ਖੁਰਾਕ ਪ੍ਰਭਾਵਸ਼ਾਲੀ

ਲੰਡਨ: ਟੀਕੇ ਦੀ ਤੀਜੀ ਬੂਸਟਰ ਖੁਰਾਕ ਮਹਾਂਮਾਰੀ ਦੇ ਨਵੇਂ ਵੈਰੀਐਂਟ ਨਾਲ ਹੋਣ ਵਾਲੇ ਇਨਫੈਕਸ਼ਨ ਵਿੱਚ ਮਦਦ ਕਰੇਗਾ। ਮਿਲੀ ਜਾਣਕਾਰੀ ਮੁਤਾਬਿਕ ਇਹ ਬੂਸਟਰ ਮਾਮਲਿਆਂ ਵਿੱਚ 70 ਤੋਂ 75 ਫ਼ੀਸਦੀ ਤੱਕ ਸੁਰੱਖਿਆ ਪ੍ਰਦਾਨ ਕਰੇਗਾ। ਬ੍ਰਿਟੇਨ ਦੀ ਸਿਹਤ ਸੁਰੱਖਿਆ ਏਜੰਸੀ ਨੇ ਬੀਤੀ ਕੱਲ ਇਹ ਜਾਣਕਾਰੀ ਦਿੱਤੀ।

http://Amritsar District Bar Association ਦੇ ਨਵੇਂ ਪ੍ਰਧਾਨ ਦਾ ਹੋਇਆ ਐਲਾਨ || D5 Channel Punjabi

ਏਜੰਸੀ ਨੇ ਨਵੀਨਤਮ ਤਕਨੀਕੀ ਜਾਣਕਾਰੀ ਦਿੰਦਿਆਂ ਕਿਹਾ ਕਿ ਭਾਰਤ ਵਿੱਚ ਕੋਵਿਸ਼ੀਲਡ ਨਾਮ ਤੋਂ ਆਕਸਫੋਰਡ/ਐਸਟਰਾਜੇਨੇਕਾ ਅਤੇ ਫਾਈਜ਼ਰ/ਬਾਇਓਨਟੈਕ ਵੈਕਸੀਨ ਦੀਆਂ ਦੋ ਖੁਰਾਕਾਂ ਅੱਜ ਦੀ ਸਥਿਤੀ ਵਿੱਚ ਡੈਲਟਾ ਰੂਪ ਦੇ ਮੁਕਾਬਲੇ ਲੱਛਣ ਵਾਲੇ ਇਨਫਕੈਸ਼ਨ ਵਿੱਚ ‘ਬਹੁਤ ਘੱਟ’ ਮਦਦ ਕਰਦਾ ਹੈ। ਹਾਲਾਂਕਿ ਮਿਲੀ ਜਾਣਕਾਰੀ ਮੁਤਾਬਿਕ ਤੀਜੀ ਖੁਰਾਕ ਵਾਇਰਸ ਦੇ ਨਵੇਂ ਰੂਪ ਵਿਰੁੱਧ ਪ੍ਰਤੀਰੋਧਕ ਨੂੰ ਮਜ਼ਬੂਤ ਕਰਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button