Breaking NewsIndiaNewsPoliticsPunjab

ਮਜੀਠੀਆ ਨੇ ਕੀਤਾ ਸਭ ਤੋਂ ਵੱਡਾ ਖੁਲਾਸਾ !, ‘4 ਹੋਰ ਅਕਾਲੀ ਆਗੂਆਂ ਦੇ ਹੋਣਗੇ ਕਤਲ’, ਰੌਂਗਟੇ ਖੜੇ ਹੋ ਜਾਣਗੇ

ਮਜੀਠਾ : ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਅਤੇ ਡਾ.ਦਲਜੀਤ ਸਿੰਘ ਚੀਮਾ ਨੇ ਪਿੰਡ ਮਜੀਠਾ ਦੇ ਸਾਬਕਾ ਅਕਾਲੀ ਸਰਪੰਚ ਗੁਰਦੀਪ ਸਿੰਘ ਦੇ ਕਤਲ ਮਾਮਲੇ ਨੂੰ ਗੈਂਗਸਟਰਾਂ ਨਾਲ ਜੋੜ ਦਿੱਤਾ ਹੈ। ਅਕਾਲੀ ਦਲ ਦੇ ਮੁੱਖ ਦਫ਼ਤਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਗੈਂਗਸਟਰਾਂ ਨਾਲ ਮਿਲੀ ਭੁਗਤ ਹੈ।

ਮਜੀਠੀਆ ਨੇ ਕੀਤਾ ਸਭ ਤੋਂ ਵੱਡਾ ਖੁਲਾਸਾ!, ‘4 ਹੋਰ ਅਕਾਲੀ ਆਗੂਆਂ ਦੇ ਹੋਣਗੇ ਕਤਲ’, ਰੌਂਗਟੇ ਖੜੇ ਹੋ ਜਾਣਗੇ

ਜਿਸ ਕਾਰਨ ਅਜੇ ਸਿਆਸੀ ਕਤਲ ਕੀਤੇ ਜਾ ਰਹੇ ਹਨ ਇਨ੍ਹਾਂ ਅਕਾਲੀ ਆਗੂਆਂ ਨੇ ਕਿਹਾ ਕੇ ਅਕਾਲੀ ਵਰਕਰਾਂ ਦੇ ਇਸ ਕਾਰਨ ਸਿਆਸੀ ਕਤਲ ਕੀਤੇ ਜਾ ਰਹੇ ਹਨ ਤਾਂ ਕਿ ਸੀਨੀਅਰ ਅਕਾਲੀ ਆਗੂਆਂ ਨੂੰ ਇਹ ਜਤਾਇਆ ਜਾ ਸਕੇ ਕਿ ਉਨ੍ਹਾਂ ਉੱਪਰ ਵੀ ਭਵਿੱਖ ਵਿੱਚ ਹਮਲੇ ਕੀਤੇ ਜਾਣਗੇ। ਇਨ੍ਹਾਂ ਅਕਾਲੀ ਆਗੂਆਂ ਨੇ ਇਹ ਦੋਸ਼ ਵੀ ਲਗਾਇਆ ਕਿ ਗੈਂਗਸਟਰ ਬਾਹਰੋਂ ਵੀ ਕਰੋੜਾਂ ਦੀਆਂ ਫਿਰੌਤੀਆਂ ਲੈ ਰਹੇ ਹਨ ਅਤੇ ਜੇਲ੍ਹਾਂ ਵਿੱਚ ਬੰਦ ਸਰਦੇ ਪੁੱਜਦੇ ਘਰਾਂ ਦੇ ਕੈਦੀਆਂ ਤੋਂ ਵੀ ਫਿਰੋਤੀਆਂ ਲਈਆਂ ਜਾ ਰਹੀਆਂ ਹਨ।

ਵਿਧਾਇਕਾਂ ਤੋਂ ਬਾਅਦ ਭੜਕੇ 150 ਕਾਂਗਰਸੀ ਸਰਪੰਚ | ਕਹਿੰਦੇ, ਬਾਦਲ ਚੰਗੇ ਸੀ

ਅਕਾਲੀ ਆਗੂ ਨੇ ਮੰਗ ਕੀਤੀ ਕਿ ਸਾਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇ ਪਰ ਹੁਣ ਤਾਂ ਮਾਹੌਲ ਹੀ ਅਜਿਹਾ ਹੈ ਕਿ ਕਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੁਝ ਸੀਨੀਅਰ ਪੁਲਿਸ ਅਧਿਕਾਰੀ ਕਤਲ ਦੇ ਮਾਮਲਿਆਂ ਵਿੱਚ ਬਿਨਾਂ ਜਾਂਚ ਤੋਂ ਹੀ ਕਲੀਨ ਚਿੱਟ ਦੇ ਦਿੰਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button