ਭੁੱਖ ਹੜਤਾਲ ‘ਤੇ ਬੈਠੇ ਨਵਜੋਤ ਸਿੱਧੂ, ‘ਮੰਤਰੀ ਦੇ ਪੁੱਤਰ ਦੇ ਗ੍ਰਿਫ਼ਤਾਰ ਹੋਣ ‘ਤੇ ਹੀ ਹਟਾਂਗਾ’

ਲਖੀਮਪੁਰ ਖੀਰੀ : ਲਖੀਮਪੁਰ ਖੀਰੀ ਦੇ ਤਿਕੁਨੀਆ ਕਾਂਡ ਤੋਂ ਬਾਅਦ ਘਮਾਸਾਨ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਮੰਤਰੀ ਦਾ ਪੁੱਤਰ ਅਸੀਸ ਅਜੇ ਤੱਕ ਕਰਾਇਮ ਬ੍ਰਾਂਚ ਦੀ ਟੀਮ ਦੇ ਸਾਹਮਣੇ ਪੇਸ਼ ਨਹੀਂ ਹੋਇਆ। ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਅਸੀਸ ਨੇਪਾਲ ਭੱਜ ਗਿਆ ਹੈ।
ਸਰਕਾਰਾਂ ‘ਤੇ ਭੜਕਿਆ ਚੜੂਨੀ, ਵੱਡੀ ਸਾਜ਼ਿਸ਼ ਬੇਨਕਾਬ ! ਕਿਸਾਨਾਂ ਨੂੰ ਕੀਤੀ ਅਪੀਲ D5 Channel Punjabi
ਉਥੇ ਹੀ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਤੀਨਿਧੀਮੰਡਲ ਬੀਤੇ ਦਿਨ ਲਖੀਮਪੁਰ ਖੀਰੀ ਗਿਆ ਅਤੇ ਪੀੜਿਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਨਵਜੋਤ ਸਿੰਘ ਸਿੱਧੂ ਮ੍ਰਿਤਕ ਪੱਤਰਕਾਰ ਰਮਨ ਕਸ਼ਯਪ ਦੇ ਘਰ ਭੁੱਖ ਹੜਤਾਲ ‘ਤੇ ਬੈਠ ਗਏ। ਸਿੱਧੂ ਨੇ ਕਿਹਾ ਕਿ ਜਦੋਂ ਤੱਕ ਮੰਤਰੀ ਦੇ ਬੇਟਾ ਗ੍ਰਿਫ਼ਤਾਰ ਨਹੀਂ ਹੋ ਜਾਂਦਾ, ਹੜਤਾਲ ਤੋਂ ਨਹੀਂ ਉਠਣਗੇ। ਪੱਤਰਕਾਰ ਦੇ ਘਰ ‘ਚ ਆਪਣਾ ਬਿਸਤਰਾ ਲਗਾ ਕੇ ਭੁੱਖ ਹੜਤਾਲ ਤੇ ਬੈਠ ਗਏ।
Justice Delayed – Justice Denied … With family of brave heart Lovepreet Singh (20), victim of brutal murders by Union Minister’s son pic.twitter.com/Oa3KQ5Gl0m
— Navjot Singh Sidhu (@sherryontopp) October 8, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.