NewsSportsTop News

ਭਾਰਤ ਨੇ ਜ਼ਿੰਬਾਬਵੇ ਨੂੰ 10 ਵਿਕਟਾਂ ਨਾਲ ਹਰਾਇਆ

ਜ਼ਿੰਬਾਬਵੇ: ਭਾਰਤ ਨੇ ਜ਼ਿੰਬਾਬਵੇ ਖਿਲਾਫ਼ ਪਹਿਲਾ ਵੰਨਡੇ ਮੈਚ 10 ਵਿਕਟਾਂ ਨਾਲ ਜਿੱਤ ਲਿਆ ਹੈ। ਜ਼ਿੰਬਾਬਵੇ ਨੇ ਪਹਿਲਾ ਬੱਲੇਬਾਜੀ ਕਰਦਿਆ ਭਾਰਤ ਸਾਹਮਣੇ 190 ਦੋੜਾਂ ਦਾ ਟੀਚਾ ਰੱਖੀਆ।

SGPC News : SGPC ਨੇ ਕੀਤੇ ਲਿਆ ਵੱਡਾ ਐਕਸ਼ਨ, ਸ਼ਰਧਾਲੂ ਨਾਲ ਮਾੜੀ ਹਰਕਤ ਕਰਨ ਵਾਲੇ, ਸੇਵਾਦਾਰ ਕੀਤੇ ਸਸਪੈਂਡ

ਜਿਸਦਾ ਪਿੱਛਾ ਕਰਦੇ ਹੋਏ ਇਹ ਟੀਚਾ ਭਾਰਤ ਨੇ ਬਿਨ੍ਹਾਂ ਕੋਈ ਵਿਕੇਟ ਖੋਏ ਹਾਸਲ ਕਰ ਲਿਆ ਤੇ ਤਿਨ ਮੈਚਾਂ ਦੀ ਇਸ ਸੀਰੀਜ਼ ਦਾ ਪਹਿਲਾਂ ਮੈਚ ਜਿੱਤ ਲਿਆ ਹੈ। ਭਾਰਤੀ ਬੱਲੇਬਾਜ ਸ਼ਿੱਖਰ ਧਵਨ ਨੇ 81 ‘ਤੇ ਸ਼ੁਭਮਨ ਗਿੱਲ ਨੇ 82 ਦੋੜਾਂ ਬਣਾਇਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button