Breaking NewsD5 specialNewsSportsTop News

ਭਾਰਤ-ਨਿਊਜ਼ੀਲੈਂਡ: Rohit Sharma ਦੀ ਕਪਤਾਨੀ ‘ਚ ਭਾਰਤ ਦੇ ਨਾਂ ਜੁੜਿਆ ਖਾਸ ਰਿਕਾਰਡ

ਨਵੀਂ ਦਿੱਲੀ: ਨਵੇਂ ਕਪਤਾਨ Rohit Sharma ਦੀ ਪ੍ਰਧਾਨਗੀ ਵਿੱਚ ਭਾਰਤੀ ਟੀਮ ਨੇ ਬੀਤੀ ਕੱਲ ਨੂੰ ਨਿਊਜ਼ੀਲੈਂਡ ਨੂੰ 5 ਵਿਕਟਾਂ ਨਾਲ ਹਰਾਇਆ।ਭਾਰਤ ਨੇ ਨਿਊਜ਼ੀਲੈਂਡ ਨੂੰ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਵਿੱਚ ਹਰਾ ਕੇ ਜਿੱਤ ਹਾਸਲ ਕੀਤੀ।Rohit ਅਤੇ Suryakumar Yadav ਨੇ ਟੀਮ ਨੂੰ ਜਿਤਾਉਣ ‘ਚ ਅਹਿਮ ਭੂਮਿਕਾ ਨਿਭਾਈ।ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਭਾਰਤੀ ਟੀਮ ਨੇ ਇਸ ਮੈਚ ਵਿੱਚ ਟੀ-20 ਫਾਰਮੈਟ ਵਿੱਚ ਆਪਣੀ 50ਵੀਂ ਜਿੱਤ ਦਰਜ ਕਰ ਲਈ।

Gurdaspur News : ਕਿਸਾਨਾਂ ਨੇ ਰਾਤੋ-ਰਾਤ ਕਰਤਾ ਕਾਰਾ || D5 Channel Punjabi

ਇਸ ਦੇ ਨਾਲ ਹੀ ਭਾਰਤੀ ਟੀਮ ਨੇ ਇਤਿਹਾਸ ਰਚ ਦਿੱਤਾ ਕਿਉਂਕਿ ਇਸ ਤੋਂ ਪਹਿਲਾਂ ਕੋਈ ਵੀ ਟੀਮ ਅਜਿਹਾ ਨਹੀਂ ਕਰ ਸਕੀ ਸੀ। ਇਸ ਮੈਚ ਤੋਂ ਪਹਿਲਾਂ ਤੱਕ ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਪਾਕਿਸਤਾਨ, ਭਾਰਤ ਅਤੇ ਆਸਟ੍ਰੇਲੀਆ ਨੇ 49 ਮੈਚ ਬਰਾਬਰੀ ‘ਤੇ ਜਿੱਤੇ ਸਨ ਪਰ ਹੁਣ ਭਾਰਤੀ ਟੀਮ ਅੱਗੇ ਨਿਕਲ ਗਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button