Breaking NewsD5 specialNewsPunjabTop News

ਭਾਰਤੀ ਫੌਜ ‘ਚ ਲੈਫਟੀਨੈਂਟ ਬਣਿਆ ਸੰਗਰੂਰ ਦਾ ਅਮਨਦੀਪ, CM ਮਾਨ ਸਣੇ ਹੋਰਨਾਂ ਵੱਲੋਂ ਵਧਾਈ

ਸੰਗਰੂਰ: ਸੰਗਰੂਰ ਜ਼ਿਲ੍ਹੇ ਦਾ ਅਮਨਦੀਪ ਕੁਮਾਰ ਭਾਰਤੀ ਫੌਜ ਵਿੱਚ ਲੈਫਟੀਨੈਂਟ ਬਣ ਗਿਆ ਹੈ। ਅਮਨਦੀਪ ਕੁਮਾਰ ਨੇ ਲਾਅ-ਫਾਓੂਡੈਸਨ ਸਕੂਲ ਤੋਂ 10ਵੀਂ ਦੀ ਪੜ੍ਹਾਈ ਕੀਤੀ ਜਿਸ ਤੋਂ ਬਾਅਦ ਅਮਨਦੀਪ ਨੇ ਮੋਹਾਲੀ ਦੇ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਚਲਾ ਗਿਆ ਸੀ। ਇਸ ਤੋਂ ਬਾਅਦ ਅਮਨਦੀਪ ਨੇ ਦੇਹਰਾਦੂਨ ਵਿੱਚ 1 ਸਾਲ ਦੀ ਟਰੇਨਿੰਗ ਖਤਮ ਕੀਤੀ।

ਅਮਨਦੀਪ ਨੇ ਪਾਸਿੰਗ ਆਓੂਟ ਪਰੇਡ ਵਿੱਚ ਲੈਫਟੀਨੈਂਟ ਦਾ ਰੈਂਕ ਪ੍ਰਾਪਤ ਕੀਤਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਸੂਬੇ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਐੱਮ.ਐੱਲ.ਏ. ਅਮਨ ਅਰੋੜਾ, ਵਿਧਾਇਕਾ ਨਰਿੰਦਰ ਭਰਾਜ ਅਤੇ ਹੋਰਨਾਂ ਨੇ ਅਮਨਦੀਪ ਕੁਮਾਰ ਅਤੇ ਪਰਿਵਾਰ ਦੇ ਮੈਂਬਰਾਂ ਨੂੰ ਅਮਨਦੀਪ ਦੀ ਪ੍ਰਾਪਤੀ ‘ਤੇ ਵਧਾਈ ਦਿੱਤੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button