Breaking NewsD5 specialIndiaNewsPunjab

ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਤੇ ਭਾਈ ਅਮਰੀਕ ਸਿੰਘ ਦਾ ਉਲਝਿਆ ਵਿਵਾਦ

ਪਟਿਆਲਾ : ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਅਤੇ ਭਾਈ ਅਮਰੀਕ ਸਿੰਘ ਅਜਨਾਲਾ ਦਾ ਪੰਥ ਨੂੰ ਲੈ ਕੇ ਹੋਇਆ ਵਿਵਾਦ ਸੁਲਝਣ ਦਾ ਨਾਮ ਨਹੀਂ ਲੈ ਰਿਹਾ। ਸਗੋਂ ਹੋਰ ਵੀ ਉਲਝਦਾ ਜਾ ਰਿਹਾ ਹੈ। ਦੋਵਾਂ ਵੱਲੋਂ ਆਪਸੀ ਵਿਚਾਰ ਨੂੰ ਲੈ ਕੇ ਇਕ ਦੂਜੇ ਨੂੰ ਚੈਲੰਜ ਤੱਕ ਕੀਤਾ ਗਿਆ ਸੀ ਪਰ ਹਾਲੇ ਤੱਕ ਇਨ੍ਹਾਂ ਦੋਵਾਂ ਵੱਲੋਂ ਆਪਸੀ ਵਿਚਾਰ ਕਰਨ ਲਈ ਸਮਾਂ ਨਹੀਂ ਬੰਨਿਆ ਗਿਆ।

Big News-ਸਰਕਾਰ ਨੇ Punjab ਦੇ ਸਾਰੇ Gym, Club, cinemas, Mall ਕਰਵਾਏ ਬੰਦ

ਜਿਥੇ ਢੱਡਰੀਆਂ ਵਾਲੇ ਅਜਨਾਲਾ ਨੂੰ ਕਿਸੇ ਨਿਊਜ਼ ਚੈਨਲ ‘ਤੇ ਬੈਠ ਕੇ ਮੀਡੀਆ ਸਾਹਮਣੇ ਵਿਚਾਰ ਕਰਨ ਲਈ ਕਹਿ ਰਹੇ ਹਨ ਤਾਂ ਦੂਜੇ ਪਾਸੇ ਅਜਨਾਲਾ ਮੀਡੀਆ ਸਾਹਮਣੇ ਵਿਚਾਰ ਕਰਨ ਲਈ ਤਾਂ ਮੰਨਦੇ ਹਨ ਪਰ ਵਿਚਾਰ ਦੀ ਥਾਂ ਢੱਡਰੀਆਂ ਵਾਲਾ ਦੇ ਪਰਮੇਸ਼ਰ ਦੁਆਰ ਨੂੰ ਚੁਣ ਰਹੇ ਹਨ। ਜਦਕਿ ਢੱਡਰੀਆਂ ਵਾਲੇ ਇਸ ਗੱਲ ਨੂੰ ਮਨਾ ਕਰ ਰਹੇ ਹਨ।

Bhai Ranjit Singh Dhadrian Wala ਤੇ Bhai Amrik Singh Ajnala ਦਾ ਉਲਝਿਆ ਵਿਵਾਦ (Video)

ਤਾਂ ਤੁਸੀ ਸੁਣਿਆ ਕਿ ਅਜਨਾਲਾ ਸਾਹਿਬ ਤਾਂ ਢੱਡਰੀਆਂ ਵਾਲਾ ਦੇ ਪਰਮੇਸ਼ਰ ਦੁਆਰ ‘ਚ ਧੱਕੇ ਨਾਲ ਵੜ੍ਹ ਕੇ ਵਿਚਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਜਦਕਿ ਢੱਡਰੀਆਂ ਵਾਲੇ ਪਰਮੇਸ਼ਰ ਦੁਆਰ ਅੰਦਰ ਆਪਣੀ ਸੁਰੱਖਿਆ ਦੇ ਮੱਦੇਨਜ਼ਰ ਵਿਚਾਰ ਕਰਨ ਲਈ ਮਨਾ ਕਰ ਰਹੇ ਹਨ।

Captain ਨੂੰ ਵੱਡਾ ਝਟਕਾ!, Partap Bajwa ਨੇ ਸੁੱਟਿਆ ਸਿਆਸੀ ਬੰਬ, Navjot Sidhu ਨੂੰ ਵੱਡਾ ਫਾਇਦਾ!

ਹੁਣ ਇਥੇ ਵੱਡਾ ਸਵਾਲ ਇਹ ਖੜਾ ਹੁੰਦਾ ਹੈ ਕਿ ਜੇਕਰ ਪਹਿਲਾ ਅਜਨਾਲਾ ਨੇ ਢੱਡਰੀਆਂ ਵਾਲੇ ਨੂੰ ਚੈਲੰਜ ਕੀਤਾ ਸੀ ਕਿ ਤੂੰ ਸਾਡੇ ਨਾਲ ਵਿਚਾਰ ਕਰ ਸਮਾਂ ਤੇਰਾ, ਸਥਾਨ ਤੇਰਾ, ਸਵਾਲ ਵੀ ਤੇਰੇ ਪਰ ਹੁਣ ਅਜਨਾਲਾ ਆਪਣੀ ਕਹੀ ਗੱਲ ਤੋਂ ਪਲਟ ਕਿਉ ਰਹੇ ਹਨ। ਜਦ ਢੱਡਰੀਆਂ ਵਾਲਾ ਅਜਨਾਲਾ ਨੂੰ ਟੀਵੀ ਚੈੱਨਲ ਤੇ ਵਿਚਾਰ ਲਈ ਸੱਦ ਰਹੇ ਨੇ ਤਾਂ ਫਿਰ ਕਿਉ ਜਾਂਦੇ ਜਦਕਿ ਕੱਲ ਢੱਡਰੀਆਂ ਵਾਲਾ ਇਕ ਚੈੱਨਲ ਤੇ ਪੁੱਜ ਵੀ ਗਏ ਸੀ। ਇਥੋਂ ਸਾਫ ਜ਼ਾਹਿਰ ਹੈ ਕਿ ਅਜਨਾਲਾ ਪਰਮੇਸ਼ਰ ਦੂਰ ਜਾਣ ਦੀ ਜਿਦ ਕਰ ਕੇ ਆਪਣੀਆਂ ਕਹੀਆਂ ਗੱਲਾਂ ਤੋਂ ਭੱਜ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button