EntertainmentPunjabTop News

ਸਿੱਧੂ ਮੂਸੇਵਾਲਾ ਕਤਲਕਾਂਡ ‘ਚ ਇੱਕ ਹੋਰ ਖਤਰਨਾਕ ਗੈਂਗਸਟਰ ਨੂੰ ਲਿਆਂਦਾ ਜਾਵੇਗਾ ਪੰਜਾਬ

ਚੰਡੀਗੜ੍ਹ :  ਪਿਛਲੇ ਦਿਨੀਂ ਉੱਤਰ ਪ੍ਰਦੇਸ਼ ਦੇ ਬਰੇਲੀ ਤੋਂ ਗ੍ਰਿਫਤਾਰ ਕੀਤੇ ਗਏ ਪੰਜਾਬ ਦੇ ਏ ਕੈਟਗਰੀ ਦੇ ਗੈਂਗਸਟਰ ਐਸਕੇ ਖਰੌੜ ਨੂੰ ਹੁਣ ਪੰਜਾਬ ਪੁਲਿਸ ਪੰਜਾਬ ਲਿਆ ਕੇ ਪੁੱਛਗਿੱਛ ਕਰੇਗੀ। ਜਲਦ ਹੀ ਉਸਨੂੰ ਪ੍ਰੋਡਕਸ਼ਨ ਵਾਰੰਟ ਤੇ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਪੰਜਾਬ ਲਿਆਂਦਾ ਜਾਵੇਗਾ।

Punjab Vidhan Sabha ’ਚ Sarari ਨੂੰ ਲੈਕੇ ਹੰਗਾਮਾ! DSGPC ਦਾ ਵੱਡਾ ਐਕਸ਼ਨ? ਤੀਜੀ ਵਾਰ ਚੁਣੇ ਗਏ ਪ੍ਰਧਾਨ

ਦੱਸ ਦਈਏ ਕਿ ਖਰੌੜ ਦੇ ਸਿੱਧੂ ਮੂਸੇਵਾਲਾ ਦੇ ਕਤਲਕਾਂਡ ਦੀ ਸਾਜਿਸ਼ ਘੜਨ ਵਾਲੇ ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਕਰੀਬੀ ਸੰਬੰਧ ਹਨ। ਇਸ ਦੇ ਨਾਲ ਹੀ ਖਰੌੜ ਦੇ ਆਈਐਸਆਈ ਦੇ ਅੱਤਵਾਦੀ ਹਰਵਿੰਦਰ ਰਿੰਦਾ ਜੋ ਕਿ ਇਸ ਸਮੇਂ ਪਾਕਿਸਤਾਨ ਵਿੱਚ ਲੁਕਿਆ ਹੈ ਨਾਲ ਵੀ ਸੰਬੰਧ ਹਨ। ਉਸ ਉੱਤੇ ਰੰਗਦਾਰੀ, ਧਮਕੀ ਦੇ ਕੇ ਪੈਸੇ ਵਸੂਲਣ ਅਤੇ ਨਾਜਾਇਜ਼ ਹਥਿਆਰਾਂ ਦੀ ਸਪਲਾਈ ਦੇ ਕਈ ਮਾਮਲੇ ਦਰਜ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button