Breaking NewsD5 specialIndiaNewsTop News

ਭਗੌੜੇ ਨੀਰਵ ਮੋਦੀ ਦਾ ਕਰੀਬੀ ਸਹਿਯੋਗੀ ਸੁਭਾਸ਼ ਆਇਆ CBI ਅੜਿੱਕੇ

ਮੁੰਬਈ : ਬੈਂਕ ਧੋਖਾਧੜੀ ਮਾਮਲੇ ‘ਚ ਭਗੌੜੇ ਕਾਰੋਬਾਰੀ ਨੀਰਵ ਮੋਦੀ ਨੂੰ ਜਿੱਥੇ ਵੱਡਾ ਝਟਕਾ ਲੱਗਾ ਹੈ, ਉਥੇ ਹੀ ਸੀਬੀਆਈ ਨੂੰ ਵੱਡੀ ਸਫਲਤਾ ਹੱਥ ਲੱਗੀ ਹੈ। ਦਰਅਸਲ ਸੀਬੀਆਈ ਨੇ ਨੀਰਵ ਮੋਦੀ ਦੇ ਸਹਿਯੋਗੀ ਸੁਭਾਸ਼ ਸ਼ੰਕਰ ਨੂੰ ਕਾਹਿਰਾ ਤੋਂ ਮੁੰਬਈ ਵਾਪਸ ਲਿਆਉਣ ‘ਚ ਸਫਲਤਾ ਹਾਸਲ ਕੀਤੀ ਹੈ।

ਮੋਦੀ ਨੇ ਕਿਸਾਨ ਕਰਤੇ ਮਾਲੋ-ਮਾਲ, ਦਿੱਤਾ ਤੋਹਫਾ! SGPC ਦੇ ਖਜ਼ਾਨੇ ਦੀ ਹੋਊ ਜਾਂਚ? D5 Channel Punjabi

ਸੀਬੀਆਈ ਉਸਨੂੰ ਦੇਸ਼ ਵਾਪਸ ਲਿਆਉਣ ਲਈ ਕਾਫ਼ੀ ਲੰਬੇ ਸਮੇਂ ਤੋਂ ਆਪਰੇਸ਼ਨ ਚਲਾ ਰਹੀ ਸੀ। ਜਾਣਕਾਰੀ ਮੁਤਾਬਕ 49 ਸਾਲ ਦਾ ਸੁਭਾਸ਼ ਸ਼ੰਕਰ 2018 ‘ਚ ਨੀਰਵ ਮੋਦੀ ਦੇ ਨਾਲ ਭਾਰਤ ਤੋਂ ਭੱਜ ਗਿਆ ਸੀ। ਇਹ ਨੀਰਵ ਮੋਦੀ ਦਾ ਸਭ ਤੋਂ ਕਰੀਬੀ ਸਾਥੀ ਮੰਨਿਆ ਜਾਂਦਾ ਹੈ। ਸੀਬੀਆਈ ਹੁਣ ਸੁਭਾਸ਼ ਦੀ ਪੇਸ਼ੀ ਮੁੰਬਈ ਕੋਰਟ ‘ਚ ਕਰਵਾ ਕੇ ਆਪਣੀ ਕਸਟਡੀ ‘ਚ ਲਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button